Punjab

ਸਿੱਧੂ ਨੇ ਕੈਪਟਨ ਦਾ ਬੰਨ੍ਹਿਆ ਰਗੜਾ

‘ਦ ਖ਼ਾਲਸ ਬਿਊਰੋ :- ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਤਾਜਪੋਸ਼ੀ ਸਮਾਗਮ ਵਿੱਚ ਸੰਬੋਧਨ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਣਗੌਲਿਆ ਹੀ ਨਹੀਂ ਕੀਤਾ, ਸਗੋਂ ਰਗੜਾ ਵੀ ਲਾਇਆ। ਉਨ੍ਹਾਂ ਕਿਹਾ ਕਿ ਲੋਕਾਂ ਦੇ ਕੰਮ ਕਰੇ ਬਿਨਾਂ ਗੁਜ਼ਾਰਾ ਨਹੀਂ। ਉਨ੍ਹਾਂ ਨੇ ਸਭ ਨੂੰ ਨਾਲ ਲੈ ਕੇ ਚੱਲਣ ਦੀ ਗੱਲ ਤਾਂ ਕੀਤੀ ਪਰ ਕਿਸੇ

Read More
Punjab

ਹਰੀਸ਼ ਰਾਵਤ ਨੇ ਕੈਪਟਨ ਨੂੰ ਪਲੋਸਿਆ

‘ਦ ਖ਼ਾਲਸ ਬਿਊਰੋ :- ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਸਿੱਧੂ ਦੇ ਤਾਜਪੋਸ਼ੀ ਸਮਾਗਮ ਵਿੱਚ ਸੰਬੋਧਨ ਕਰਦਿਆਂ ਕਿਹਾ ਕਿ 2022 ਦੀਆਂ ਚੋਣਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਲੜੀਆਂ ਜਾਣਗੀਆਂ। ਉਨ੍ਹਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਵੀ

Read More
Punjab

ਕੈਪਟਨ ਤੇ ਸਿੱਧੂ ਦੀ ਹੋਈ ਮਿਲਣੀ

‘ਦ ਖ਼ਾਲਸ ਬਿਊਰੋ :- ਕਾਂਗਰਸ ਦੇ ਨਵੇਂ ਕਮਾਂਡਰ ਦੀ ਤਾਜਪੋਸ਼ੀ ਲਈ ਚੰਡੀਗੜ੍ਹ ਸਮਾਗਮ ਰੱਖਿਆ ਗਿਆ ਹੈ। ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸਨ ਕਿ ਕੈਪਟਨ ਨੇ ਸਮਾਗਮ ਵਿੱਚ ਸ਼ਿਰਕਤ ਕਰਨਗੇ ਜਾਂ ਨਹੀਂ। ਪਤਾ ਲੱਗਾ ਹੈ ਕਿ ਨਵਜੋਤ ਸਿੰਘ ਸਿੱਧੂ ਸਮਾਗਮ ਤੋਂ ਪਹਿਲਾਂ ਕੈਪਟਨ ਦੇ ਸੱਦੇ ‘ਤੇ ਚਾਹ ਪਾਰਟੀ ਵਿੱਚ ਜਾ ਪੁੱਜੇ, ਜਿੱਥੇ ਦੋਵਾਂ ਦੀ ਮਿਲਣੀ ਹੋਈ

Read More
Punjab

ਸਿੱਧੂ ਦੀ ਤਾਜਪੋਸ਼ੀ ਤੋਂ ਪਹਿਲਾਂ ਆਈ ਬੁਰੀ ਖਬਰ

‘ਦ ਖ਼ਾਲਸ ਬਿਊਰੋ :- ਪੰਜਾਬ ਕਾਂਗਰਸ ਨੇ ਨਵ-ਨਿਯੁਕਤ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਅੱਜ ਤਾਜਪੋਸ਼ੀ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਆ ਰਹੀ ਬੱਸ ਦਾ ਐਕਸੀਡੈਂਟ ਹੋਣ ਨਾਲ ਚਾਰ ਵਰਕਰਾਂ ਦੀ ਮੌਤ ਹੋਈ ਹੈ ਅਤੇ ਦਰਜਨਾਂ ਜ਼ਖਮੀ ਹੋ ਗਏ ਹਨ। ਅੱਜ ਸਵੇਰੇ ਮੋਗਾ ਦੇ ਨੇੜੇ ਦੇ ਪਿੰਡ ਲੁਹਾਰਾ ਤੋਂ ਇਹ ਬੱਸ ਚੰਡੀਗੜ੍ਹ ਨੂੰ ਚੱਲੀ ਸੀ। ਪ੍ਰਾਈਵੇਟ

Read More
India Punjab

ਕਿਸਾਨ ਸੰਸਦ ਨੇ ਕਿਵੇਂ ਹਿਲਾਈ ਮੋਦੀ ਸੰਸਦ

‘ਦ ਖ਼ਾਲਸ ਬਿਊਰੋ :- ਸੰਸਦ ਭਵਨ ਨੇੜੇ ਇਤਿਹਾਸਕ ਕਿਸਾਨ ਸੰਸਦ ਨੇ ਆਪਣਾ ਮੌਨਸੂਨ ਸੈਸ਼ਨ ਜ਼ੋਰ-ਸ਼ੋਰ ਨਾਲ ਸ਼ੁਰੂ ਕੀਤਾ। ਭਾਰਤੀ ਸੰਸਦ ਦੇ ਮੂਹਰੇ ਕਿਸਾਨਾਂ ਨੇ ਆਪਣੀ ਸੰਸਦ ਸ਼ੁਰੂ ਕਰ ਦਿੱਤੀ ਹੈ। ਕਿਸਾਨਾਂ ਨੇ ਪੁਲਿਸ ਵੱਲੋਂ ਲਾਏ ਗਏ ਬੈਰੀਕੇਡ ਨਾਲ ਕੁਰਸੀਆਂ ਡਾਹ ਕੇ ਕਿਸਾਨ ਸੰਸਦ ਵਿੱਚ ਹਿੱਸਾ ਲਿਆ। ਕਿਸਾਨ ਲੀਡਰਾਂ ਵੱਲੋਂ ਕਿਸਾਨਾਂ ਨੂੰ ਸੰਬੋਧਨ ਕੀਤਾ ਜਾ ਰਿਹਾ

Read More
India Punjab

ਕੀ ਪੈਗਾਸਸ ਤੇ ਕੋਰੋਨਾ ਦੀ ਰਿਪੋਰਟ ਛਾਪਣ ਦਾ ਖਾਮਿਆਜ਼ਾ ਭੁਗਤਿਆ ਦੈਨਿਕ ਭਾਸਕਰ ਨੇ !

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਹਿੰਦੀ ਦੇ ਰਾਸ਼ਟਰੀ ਅਖਬਾਰ ਦੈਨਿਕ ਭਾਸਕਰ ਉੱਤੇ ਸੀਬੀਡੀਟੀ ਦਾ ਛਾਪਾ ਪੈਣ ਨਾਲ ਮੀਡੀਆ ਖੇਤਰ ਵਿੱਚ ਸਨਸਨੀ ਫੈਲ ਗਈ ਹੈ। ਸੀਬੀਡੀਟੀ ਦੀ ਬੁਲਾਰੀ ਸੁਰਭੀ ਆਹਲੁਵਾਲੀਆ ਨੇ ਕਿਹਾ ਕਿ ਦੈਨਿਕ ਭਾਸਕਰ ਦੇ ਦਫਤਰਾਂ ਉੱਤੇ ਇਹ ਕਾਰਵਾਈਆਂ ਜਾਰੀ ਹਨ। ਇਹ ਅਪ੍ਰੇਸ਼ਨ ਕਿਸ ਲਈ ਹੈ, ਇਸਦੀ ਹਾਲੇ ਜਾਣਕਾਰੀ ਨਹੀਂ ਦੇ ਸਕਦੇ। ਇੱਥੇ ਦੱਸ ਦਈਏ

Read More
Punjab

ਕੱਚੇ ਅਧਿਆਪਕਾਂ ਦੀ ਨਹੀਂ ਬਣੀ ਗੱਲ

‘ਦ ਖ਼ਾਲਸ ਬਿਊਰੋ :- ਕੱਚੇ ਅਧਿਆਪਕਾਂ ਦੀ ਸਰਕਾਰ ਦੇ ਨਾਲ ਅੱਜ ਹੋਈ ਮੀਟਿੰਗ ਇੱਕ ਵਾਰ ਫਿਰ ਬੇਨਤੀਜਾ ਰਹੀ। ਅਧਿਆਪਕਾਂ ਨੇ ਕਿਹਾ ਕਿ ਸਰਕਾਰ ਦੇ ਨੁਮਾਇੰਦਿਆਂ ਨੇ ਉਨ੍ਹਾਂ ਦੀ ਕੋਈ ਗੱਲ ਨਹੀਂ ਸੁਣੀ। ਅਧਿਆਪਕਾਂ ਨੇ ਕਿਹਾ ਕਿ ਸਰਕਾਰ ਵਾਅਦਿਆਂ ਤੋਂ ਮੁੱਕਰਦੀ ਨਜ਼ਰ ਆਈ ਹੈ। ਅਧਿਆਪਕਾਂ ਨੇ ਸਰਕਾਰ ਨੂੰ ਸੰਘਰਸ਼ ਹੋਰ ਤੇਜ਼ ਕਰਨ ਦੀ ਚਿਤਾਵਨੀ ਦਿੱਤੀ ਹੈ।

Read More
India Punjab

ਕਿਸਾਨ ਨਿੱਤ ਲਿਖ ਰਹੇ ਨੇ ਨਵਾਂ ਇਤਿਹਾਸ

‘ਦ ਖ਼ਾਲਸ ਬਿਊਰੋ (ਬਨਵੈਤ/ਪੁਨੀਤ ਕੌਰ) :- ਭਾਰਤ ਦਾ ਕਿਸਾਨ ਜਿਹੜਾ ਹਾਲੇ ਤੱਕ ਕੇਵਲ ਪਲਟਵੇਂ ਹੱਲ ਨਾਲ ਬੰਜਰ ਜ਼ਮੀਨ ਪੁੱਟਣ ਲਈ ਜਾਣਿਆ ਜਾਂਦਾ ਸੀ, ਨਿੱਤ ਨਵਾਂ ਇਤਿਹਾਸ ਲਿਖਣ ਲੱਗਾ ਹੈ। ਨਹੀਂ, ਕਿਸਾਨ ਨੇ ਆਪਣੀ ਕਿਸਮਤ ਖੁਦ ਲਿਖਣ ਦੀ ਜਾਚ ਸਿੱਖ ਲਈ ਹੈ। ਭਾਰਤ ਦੇ ਕਿਸਾਨ ਨੇ ਸਭ ਤੋਂ ਵੱਡੀ ਗਿਣਤੀ ਵਾਲਾ ਅਤੇ ਲਗਾਤਾਰ ਮਹੀਨਿਆਂ ਬੱਧੀ ਅੰਦੋਲਨ

Read More
India Punjab

ਕਿਸਾਨਾਂ ਦਾ ਸੰਸਦ ਵੱਲ ਕੂਚ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਮੌਨਸੂਨ ਸੈਸ਼ਨ ਦੇ ਚੱਲਦਿਆਂ ਅੱਜ ਕਿਸਾਨਾਂ ਦੇ ਪਹਿਲੇ ਜਥੇ ਨੇ ਜੰਤਰ-ਮੰਤਰ ਵੱਲ ਨੂੰ ਕੂਚ ਕਰ ਦਿੱਤਾ ਹੈ। ਸਿੰਘੂ ਬਾਰਡਰ ਤੋਂ ਕਿਸਾਨਾਂ ਦੇ ਪਹਿਲੇ ਜਥੇ ਨੇ ਕਿਸਾਨ ਲੀਡਰ ਬਲਬੀਰ ਸਿੰਘ ਰਾਜੇਵਾਲ ਦੀ ਅਗਵਾਈ ਵਿੱਚ ਬੱਸਾਂ ਵਿੱਚ ਸਵਾਰ ਹੋ ਕੇ ਜੰਤਰ-ਮੰਤਰ ਵੱਲ ਕੂਚ ਕੀਤਾ ਹੈ। ਹਾਲਾਂਕਿ, ਸਿੰਘੂ ਬਾਰਡਰ ਤੋਂ ਬਾਹਰ ਨਿਕਲਦਿਆਂ

Read More
Punjab

ਰੁੱਤ ਰੁੱਸਿਆਂ ਨੂੰ ਮਨਾਉਣ ਦੀ ਆਈ

‘ਦ ਖ਼ਾਲਸ ਬਿਊਰੋ :- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਨਾਉਣ ਲਈ ਖੁਦ ਨਵਜੋਤ ਸਿੰਘ ਸਿੱਧੂ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਦੇ ਫਾਰਮ ਹਾਊਸ ਸਿਸਵਾਂ ਵਿੱਚ ਜਾਣਗੇ। ਉਹ ਤਾਜਪੋਸ਼ੀ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਕੈਪਟਨ ਨੂੰ ਬੇਨਤੀ ਕਰਨਗੇ। ਸਿੱਧੂ ਨਾਲ ਉਸਦੇ ਹਮਾਇਤੀ ਵਿਧਾਇਕਾਂ ਦੀ ਫੌਜ ਵੀ ਜਾਵੇਗੀ। ਅਮਰਿੰਦਰ ਸਿੰਘ ਦੇ ਘਰ ਪਹੁੰਚਣ ਦਾ ਸਮਾਂ

Read More