ਨਾਚ-ਗਾਣੇ ਵਾਲੇ ਮਾਹੌਲ ‘ਚ ਬੋਲੇ ਗਏ ਧਾਰਮਿਕ ਬੋਲ ਪਏ ਮਹਿੰਗੇ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਜ਼ੀਰਕਪੁਰ ‘ਚ ਸੇਠੀ ਢਾਬੇ ਦੇ ਮਾਲਕ ਖਿਲਾਫ਼ ਧਾਰਮਿਕ ਬੋਲਾਂ ‘ਤੇ ਗਿੱਧਾ ਪਵਾਉਣ ਦੇ ਇਲਜ਼ਾਮ ਲੱਗੇ ਹਨ। ਤੀਆਂ ਦੇ ਤਿਉਹਾਰ ਮੌਕੇ ਸੇਠੀ ਵੱਲੋਂ ਕੁੱਝ ਔਰਤਾਂ ਵੱਲੋਂ ਗਿੱਧਾ ਪਵਾਇਆ ਗਿਆ ਸੀ। ਸੇਠੀ ਨੇ “ਹਮ ਕਰ ਸਾਜਣ ਆਏ ਪਿਆਰਿਆ ਸਾਚੇ ਮੇਲ ਮਿਲਾਏ।।” ਵਾਲੀ ਪੰਕਤੀ ‘ਤੇ ਔਰਤਾਂ ਵੱਲੋਂ ਭੰਗੜਾ ਪਵਾਇਆ ਸੀ। ਕਰੀਬ ਛੇ-ਸੱਤ