ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਮੰਗਿਆ ਦੋਖੀ ਨੂੰ ‘ਸੋਧਣ’ ਲਈ ਸੰਗਤ ਦਾ ਹੱਥ
‘ਦ ਖ਼ਾਲਸ ਬਿਊਰੋ : ਸਿੱਖ ਕੌਮ ਨੂੰ ਪਿਛਲੇ ਕਈ ਦਿਨਾਂ ਤੋਂ ਜਿਹੜੀਆਂ ਚੁਣੌ ਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਨ੍ਹਾਂ ਵਿੱਚੋਂ ਗੁਰਬਾਣੀ ਦੀ ਪ੍ਰਮਾਣਿਕਤਾ ਨੂੰ ਲੈ ਕੇ ਪਿਛਲੇ ਕੁੱਝ ਦਹਾਕਿਆਂ ਤੋਂ ਇੱਕ ਵੱਡੀ ਚੁਣੌ ਤੀ ਹੈ, ਕਦੇ ਦੱਬੀ ਸੁਰ ਵਿੱਚ ਅਤੇ ਕਦੀ ਉੱਚੀ ਸੁਰ ਵਿੱਚ ਖਾਲਸਾ ਪੰਥ ਦੇ ਸਾਹਮਣੇ ਆ ਰਹੀ ਹੈ। ਹੁਣ ਅਮਰੀਕਾ