ਅਕਾਲੀ ਦਲ ਨੇ ਇਸ ਦਿਨ ਬੁਲਾਈ ਸੰਸਦੀ ਬੋਰਡ ਦੀ ਮੀਟਿੰਗ
- by Manpreet Singh
- January 16, 2025
- 0 Comments
ਬਿਉਰੋ ਰਿਪੋਰਟ – ਸ਼੍ਰੋਮਣੀ ਅਕਾਲੀ ਦਲ ਨੇ 20 ਜਨਵਰੀ ਨੂੰ ਪਾਰਲੀਮੈਂਟਰੀ ਬੋਰਡ (ਸੰਸਦੀ ਬੋਰਡ) ਦੀ ਮੀਟਿੰਗ ਬੁਲਾਈ ਹੈ। ਇਹ ਮੀਟਿੰਗ ਪਾਰਟੀ ਹੈਡਕੁਆਰਟਰ ਵਿਚ ਦੁਪਹਿਰ 1 ਵਜੇ ਹੋਵੇਗੀ। ਦਲਜੀਤ ਸਿੰਘ ਚੀਮਾ ਨੇ ਆਪਣੇ ਐਕਸ ਅਕਾਉਂਟ ਤੇ ਦੱਸਿਆ ਕਿ ਇਹ ਮੀਟਿੰਗ ਸ਼੍ਰੋਮਣੀ ਅਕਾਲੀ ਦਲ ਵੱਲੋਂ 20 ਫਰਵਰੀ ਤੱਕ 25 ਲੱਖ ਮੈਂਬਰਾਂ ਦੀ ਭਰਤੀ ਦੇ ਟੀਚੇ ਨਾਲ ਚਲਾਈ
VIDEO-5 ਵਜੇ ਤੱਕ ਦੀਆਂ 13 ਵੱਡੀਆਂ ਖ਼ਬਰਾਂ l THE KHALAS TV
- by Manpreet Singh
- January 16, 2025
- 0 Comments
ਸੂਬੇ ‘ਚ ਸਾਈਬਰ ਸੁਰੱਖਿਆ ਆਪ੍ਰੇਸ਼ਨ ਸੈਂਟਰ ਹੋਵੇਗਾ ਸਥਾਪਤ
- by Manpreet Singh
- January 16, 2025
- 0 Comments
ਬਿਉਰੋ ਰਿਪੋਰਟ – ਪੰਜਾਬ ‘ਚ ਹੁਣ ਸਾਈਬਰ ਹਮਲਿਆਂ ਤੋਂ ਬਚਣ ਲਈ ਸਾਈਬਰ ਸੁਰੱਖਿਆ ਆਪ੍ਰੇਸ਼ਨ ਸੈਂਟਰ ਸਥਾਪਤ ਕੀਤਾ ਜਾਵੇਗਾ। ਇਸ ਬਾਬਤ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਪ੍ਰੈਸ ਕਾਨਫਰੰਸ ਕਰਦਿਆਂ ਦੱਸਿਆ ਕਿ ਇਸ ਪ੍ਰੋਜੈਕਟ ਨੂੰ ਪੂਰਾ ਕਰਨ ਲਈ 42 ਕਰੋੜ ਰੁਪਏ ਦੀ ਲਾਗਤ ਆਵੇਗੀ ਅਤੇ ਇਸ ਵਿੱਚ ਸਾਰੇ ਸਰਕਾਰੀ ਵਿਭਾਗਾਂ ਦੀਆਂ ਵੈੱਬਸਾਈਟਾਂ ਅਤੇ ਹੋਰ ਚੀਜ਼ਾਂ ਸ਼ਾਮਲ ਕੀਤੀਆਂ
SGPC ਦੀ ਫਿਲਮ ਤੇ ਰੋਕ ਲਗਾਉਣ ਦੀ ਮੰਗ, ਜੇ ਨਾ ਲੱਗੀ ਰੋਕ ਤਾਂ ਦਿੱਤੀ ਵੱਡੀ ਚਿਤਾਵਨੀ
- by Manpreet Singh
- January 16, 2025
- 0 Comments
ਬਿਉਰੋ ਰਿਪੋਰਟ – ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਅਤੇ ਹੋਰ ਅਧਿਕਾਰੀਆਂ ਨੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸਾਕਸੀ ਸਾਹਨੀ ਨੂੰ ਪੱਤਰ ਸੌਂਪ ਕੇ ਕੰਗਨਾ ਰਣੌਤ ਦੀ ਐਮਰਜੈਂਸੀ ਫ਼ਿਲਮ ’ਤੇ ਪੰਜਾਬ ਵਿਚ ਰੋਕ ਲਗਾਉਣ ਦੀ ਮੰਗ ਕੀਤੀ ਹੈ। ਪ੍ਰਤਾਪ ਸਿੰਘ ਨੇ ਦੱਸਿਆ ਕਿ ਇਸ ਫਿਲਮ ਵਿਚ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਦਾ ਗਲਤ ਦਿਖਾਇਆ ਗਿਆ ਹੈ, ਇਸ
ਕਰੋੜਾਂ ਦੀ ਪਰਾਲੀ ਹੋਈ ਸੜ ਕੇ ਸੁਆਹ
- by Gurpreet Singh
- January 16, 2025
- 0 Comments
ਹੁਸ਼ਿਆਰਪੁਰ ਵਿੱਚ ਹਜ਼ਾਰਾਂ ਟਨ ਕਿਸਾਨਾਂ ਦੀ ਪਰਾਲੀ ਸੜ ਕੇ ਸੁਆਹ ਹੋ ਗਈ। ਬੁੱਧਵਾਰ ਦੇਰ ਰਾਤ ਬਿਜਲੀ ਦੀਆਂ ਤਾਰਾਂ ਵਿੱਚ ਸ਼ਾਰਟ ਸਰਕਟ ਕਾਰਨ ਪਰਾਲੀ ਦੇ ਇੱਕ ਵੱਡੇ ਢੇਰ ਨੂੰ ਅੱਗ ਲੱਗ ਗਈ। ਇਹ ਘਟਨਾ ਟਾਂਡਾ ਇਲਾਕੇ ਬਸਤੀ ਵਿੱਚ ਬੋਹਰਾ ਪੁਲਿਸ ਚੌਕੀ ਨੇੜੇ ਵਾਪਰੀ। ਹਾਜੀਪੁਰ ਦੇ ਖਿਜਰਪੁਰ ਦੇ ਵਸਨੀਕ ਹਰਕੀਰਤ ਸਿੰਘ ਦੇ ਅਨੁਸਾਰ, ਇਸ ਡੰਪ ਵਿੱਚ ਲਗਭਗ
ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀ ਮੁਅੱਤਲ
- by Manpreet Singh
- January 16, 2025
- 0 Comments
ਬਿਉਰੋ ਰਿਪੋਰਟ – ਫਰੀਦਕੋਟ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ‘ਚ ਵਿੱਤੀ ਘਪਲਾ ਸਾਹਮਣੇ ਆਇਆ ਸੀ, ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਚਾਰ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਵਿਭਾਗ ਨੂੰ ਸ਼ਿਕਾਇਤ ਮਿਲੀ ਸੀ ਕਿ ਇਨ੍ਹਾਂ ਚਾਰ ਅਧਿਕਾਰੀਆਂ ਨੇ ਰੱਖ-ਰਖਾਅ ਲਈ ਅਲਾਟ ਕੀਤੇ ਗਏ ਫੰਡਾਂ ਦੀ ਦੁਰਵਰਤੋਂ ਕੀਤੀ ਅਤੇ ਜਾਅਲੀ ਬਿੱਲਾਂ ਰਾਹੀਂ ਗੈਰ-ਕਾਨੂੰਨੀ ਭੁਗਤਾਨ
ਗੈਂਗਸਟਰ ਦਾ ਪੁਲਿਸ ਨਾਲ ਹੋਇਆ ਮੁਕਾਬਲਾ, ASI ਹੋਇਆ ਜ਼ਖ਼ਮੀ
- by Manpreet Singh
- January 16, 2025
- 0 Comments
ਬਿਉਰੋ ਰਿਪੋਰਟ – ਗੁਰਦਾਸਪੁਰ ‘ਚ ਪੁਲਿਸ ਸਟੇਸ਼ਨ ਰੰਗੜ ਨੰਗਲ ਦੇ ਨਜ਼ਦੀਕ ਪੁਲਿਸ ਦਾ ਗੈਂਗਸਟਰ ਰਣਜੀਤ ਸਿੰਘ ਰਾਣਾ ਨਾਲ ਮੁਕਾਬਲਾ ਹੋਇਆ, ਜਿਸ ‘ਚ ਰਣਜੀਤ ਸਿੰਘ ਰਾਣਾ ਮਾਰਿਆ ਗਿਆ। ਦੱਸਿਆ ਜਾ ਰਿਹਾ ਹੈ ਰਣਜੀਤ ਰਾਣਾ ਗੈਂਗਰਸਟਰ ਪ੍ਰਭੂ ਦਾਸੂਵਾਲੀ ਤੇ ਡੋਨੀ ਬਾਲ ਦਾ ਕਾਫੀ ਨਜ਼ਦੀਕੀ ਸੀ। ਇਸ ਮੁਕਾਬਲੇ ‘ਚ ਇਕ ASI ਸ਼ਮੀ ਸੀਆਈਏ ‘ਚ ਤਾਇਨਾਤ ਗੋਲੀ ਲੱਗਣ ਕਾਰਨ
ਖਹਿਰਾ ਨੇ ਨਜਾਇਜ਼ ਮਾਇਨਿੰਗ ਦਾ ਚੁੱਕਿਆ ਮੁੱਦਾ, ਪੰਜਾਬ ਸਰਕਾਰ ‘ਤੇ ਕੱਸੇ ਤੰਜ
- by Manpreet Singh
- January 16, 2025
- 0 Comments
ਬਿਉਰੋ ਰਿਪੋਰਟ – ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਨਜਾਇਜ਼ ਮਾਇਨਿੰਗ ਦੀ ਵੀਡੀਓ ਵਾਇਰਲ ਕਰ ਪੰਜਾਬ ਦੀ ਮੌਜੂਦਾ ਆਮ ਆਦਮੀ ਪਾਰਟੀ ‘ਤੇ ਸਵਾਲ ਚੁੱਕੇ ਹਨ। ਖਹਿਰਾ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿਚ ਗੈਰ ਕਾਨੂੰਨੀ ਮਾਈਨਿੰਗ ਨੂੰ ਰੋਕਣ ਵਿਚ ਬੁਰੀ ਤਰ੍ਹਾਂ ਨਾਲ ਫੇਲ ਸਾਬਤ ਹੋਈ ਹੈ ਤੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰੌਲ ਨੇੜੇ ਸੁੱਕੀ ਨਹਿਰ
ਖਨੌਰੀ ਬਾਰਡਰ ਤੇ ਕਿਸਾਨ ਦੀ ਵਿਗੜੀ ਸਿਹਤ
- by Manpreet Singh
- January 16, 2025
- 0 Comments
ਬਿਉਰੋ ਰਿਪੋਰਟ – ਖਨੌਰੀ ਬਾਰਡਰ ‘ਤੇ ਕੱਲ੍ਹ ਤੋਂ ਜਗਜੀਤ ਸਿੰਘ ਡੱਲੇਵਾਲ ਨਾਲ ਮਰਨ ਵਰਤ ‘ਤੇ ਬੈਠੇ 111 ਕਿਸਾਨਾਂ ਵਿਚ ਅੱਜ ਅਚਾਨਕ 35 ਸਾਲਾ ਕਪੂਰਥਲਾ ਦੇ ਨੌਜਵਾਨ ਪ੍ਰਿਤਪਾਲ ਸਿੰਘ ਦੀ ਸਿਹਤ ਵਿਗੜ ਗਈ, ਜਿਸ ਕਰਕੇ ਇਕਦਮ ਅਚਾਨਕ ਖਨੌਰੀ ਸਰਹੱਦ ‘ਤੇ ਚੀਕ ਚਿਹਾੜਾ ਪੈ ਗਿਆ। ਡਾਕਟਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਨੂੰ ਮਿਰਗੀ ਦਾ ਦੌਰਾ ਪਿਆ