Punjab

ਮੁੱਖ ਮੰਤਰੀ ਦੀ ਰਿਹਾਇਸ਼ ਨੇੜੇ ਈਟੀਟੀ ਅਧਿਆਪਕ ਪੈਟਰੋਲ ਲੈ ਕੇ ਟੈਂਕੀ ‘ਤੇ ਚੜਿਆ

‘ਦ ਖ਼ਾਲਸ ਬਿਊਰੋ :- ਪੰਜਾਬ ਦੇ ਈਟੀਟੀ ਅਧਿਆਪਕ ਨੌਕਰੀ ਲਈ ਲੰਬੇ ਸਮੇਂ ਤੋਂ ਸੜਕਾਂ ‘ਤੇ ਹਨ। ਅਧਿਆਪਕਾਂ ਵੱਲੋਂ ਮੰਗਾਂ ਦੀ ਪੂਰਤੀ ਲਈ ਕਦੇ ਰੋਸ ਮਾਰਚ ਕੀਤੇ ਜਾ ਰਹੇ ਹਨ ਅਤੇ ਕਿਤੇ ਪੱਕੇ ਮੋਰਚੇ ਲਾਏ ਹੋਏ ਹਨ। ਪਰ ਅੱਜ ਇੱਕ ਪ੍ਰਦਰਸ਼ਨਕਾਰੀ ਮੁੱਖ ਮੰਤਰੀ ਦੀ ਸੁਰੱਖਿਆ ਨੂੰ ਚਕਮਾ ਦੇ ਕੇ ਚੰਡੀਗੜ੍ਹ ਸਥਿਤ ਰਿਹਾਇਸ਼ ਨੇੜੇ ਟਾਵਰ ‘ਤੇ ਈਟੀਟੀ

Read More
Punjab

ਪੁਲਿਸ ਭਰਤੀ ਦੀ ਪ੍ਰੀਖਿਆ ਦੇ ਨਤੀਜੇ ਦਾ ਐਲਾਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਪੁਲਿਸ ਭਰਤੀ ਬੋਰਡ ਵੱਲੋਂ 4 ਹਜ਼ਾਰ 358 ਅਸਾਮੀਆਂ ਲਈ ਆਯੋਜਿਤ ਪ੍ਰੀਖਿਆ ਦਾ ਐਲਾਨ ਕਰ ਦਿੱਤਾ ਗਿਆ ਹੈ। ਰਾਜ ਪੁਲਿਸ ਭਰਤੀ ਬੋਰਡ ਦੁਆਰਾ ਕਾਂਸਟੇਬਲ ਦੀ ਲਿਖਤੀ ਪ੍ਰੀਖਿਆ 25 ਅਤੇ 26 ਸਤੰਬਰ, 2021 ਨੂੰ ਕਰਵਾਈ ਗਈ ਸੀ। ਇਸ ਲਈ ਜਿਹੜੇ ਉਮੀਦਵਾਰ ਪ੍ਰੀਖਿਆ ਲਈ ਹਾਜ਼ਰ ਹੋਏ ਹਨ, ਉਹ ਅਧਿਕਾਰਤ ਵੈੱਬਸਾਈਟ punjabpolice.gov.in

Read More
India Punjab

ਰਾਜੇਵਾਲ ਦੀ ਧਮਾਕੇਦਾਰ ਸਪੀਚ, ਸਿੱਖਾਂ ਨੂੰ ਦਿੱਤਾ ਜਿੱਤ ਦਾ ਸਿਹਰਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਲੀਡਰ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਅੱਜ ਜੋ ਜਿੱਤ ਮਿਲੀ ਹੈ ਉਹ ਤੁਹਾਡੀ ਤਪੱਸਿਆ ਦਾ ਸਿੱਟਾ ਹੈ। ਦੁਨੀਆ ਭਰ ਦੇ ਲੋਕ ਇਸ ਅੰਦੋਲਨ ‘ਤੇ ਨਿਗ੍ਹਾ ਲਾਈ ਬੈਠੇ ਸਨ। ਅੱਜ ਦੁਨੀਆ ਭਰ ਦੇ ਜਸ਼ਨ ਮਨਾ ਰਹੇ ਹੋ। ਮੇਰਾ ਚਿੱਤ ਕਰਦਾ ਹੈ ਕਿ ਤੁਸੀਂ ਜੋ ਅੱਜ ਅੰਦੋਲਨ ਵਿੱਚ ਆਏ

Read More
India Punjab

“ਹਾਥੀ ਲੰਘ ਗਿਆ, ਪੂਛ ‘ਤੇ ਜਿੱਦ ਨਾ ਕਰਨ ਮੋਦੀ”

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਸਾਰੇ ਕਿਸਾਨਾਂ ਨੂੰ ਅੱਕ ਮੋਰਚੇ ਨੂੰ ਇੱਕ ਸਾਲ ਪੂਰਾ ਹੋਣ ‘ਤੇ ਵਧਾਈ ਦਿੱਤੀ। ਜੋ ਹਠੀ ਰਾਜਾ ਹੁੰਦਾ ਹੈ, ਉਹ ਨਾ ਤਾਂ ਜਨਤਾ ਲਈ ਚੰਗਾ ਹੁੰਦਾ ਹੈ ਅਤੇ ਨਾ ਹੀ ਆਪਣੇ ਲ਼ਈ ਚੰਗਾ ਹੁੰਦਾ ਹੈ। ਜੇ ਮੋਦੀ ਪਹਿਲੇ ਦਿਨ ਹੀ ਸਾਡੀ ਗੱਲ ਮੰਨ ਲੈਂਦਾ

Read More
Punjab

ਕੀ ਦਿੱਲੀਓਂ ਮੁੜਕੇ ਫਿਰਨਗੇ ਕਿਸਾਨਾਂ ਦੇ ਦਿਨ, ਪੜ੍ਹੋ ਖ਼ਾਸ ਰਿਪੋਰਟ

ਜਗਜੀਵਨ ਮੀਤਕਿਸਾਨਾਂ ਦਾ ਤਕਰੀਬਨ ਦਿੱਲੀ ਮੋਰਚਾ ਫਤਿਹ ਹੋ ਗਿਆ ਹੈ।ਅੱਜ ਮੋਰਚਾ ਸ਼ੁਰੂ ਹੋਏ ਨੂੰ ਇਕ ਸਾਲ ਪੂਰਾ ਹੋ ਗਿਆ ਹੈ ਤੇ ਕਿਸਾਨਾਂ ਨੇ ਇਕ ਵਾਰ ਫਿਰ ਦਿੱਲੀ ਵੱਲ ਵਹੀਰਾਂ ਘੱਤੀਆਂ ਹਨ। ਕੋਈ ਹੀ ਰਾਹ ਬੰਨਾਂ ਬਚਿਆ ਹੋਵੇਗਾ, ਜਿੱਥੇ ਕਿਸਾਨ ਜਥੇਬੰਦੀਆਂ ਵੱਲੋਂ ਇਸ ਮੋਰਚੇ ਦੀ ਫਤਿਹ ਦੀ ਜਿੱਤ ਦਾ ਜਸ਼ਨ ਨਾ ਮਨਾਇਆ ਗਿਆ ਹੈ।ਹਾਲਾਂਕਿ ਨਰਿੰਦਰ ਮੋਦੀ,

Read More
India Punjab

ਡਾਕ ਖਾਨਿਓਂ ਆ ਗਈ ਖੁਸ਼ੀਆਂ ਲੈ ਕੇ ਚਿੱਠੀ, ਦੇਖੋ ਤਾਂ ਭਲਾ ਕੀ ਹੈ ਇਸ ਚਿੱਠੀ ‘ਚ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਕਿਸੇ ਵੀ ਨਿਵੇਸ਼ ਨਾਲ ਜੁੜਿਆ ਰਿਸਕ ਫੈਕਟਰ ਜੁੜਿਆ ਹੁੰਦਾ ਹੈ। ਲੋਕ ਆਪਣੀ ਯੋਗਤਾ ਅਨੁਸਾਰ ਨਿਵੇਸ਼ ਕਰਦੇ ਹਨ। ਜੇਕਰ ਤੁਸੀਂ ਉਨ੍ਹਾਂ ਲੋਕਾਂ ਵਿੱਚੋਂ ਇੱਕ ਹੋ ਜੋ ਜੋਖਮ ਨਹੀਂ ਲੈਣਾ ਚਾਹੁੰਦੇ ਤਾਂ ਪੋਸਟ ਆਫਿਸ ਦੀਆਂ ਛੋਟੀਆਂ ਬਚਤ ਸਕੀਮਾਂ ਤੁਹਾਡੇ ਲਈ ਸਭ ਤੋਂ ਵਧੀਆ ਵਿਕਲਪ ਸਾਬਤ ਹੋ ਸਕਦੀਆਂ ਹਨ। ਅੱਜ ਅਸੀਂ ਤੁਹਾਨੂੰ ਪੋਸਟ

Read More
India Punjab

“ਕਿਸਾ ਨਾਂ ਦੀ ਜੈ-ਜੈਕਾਰ ਸੀ, ਹੈ ਤੇ ਹਮੇਸ਼ਾ ਰਹੇਗੀ”

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਅੰਦੋਲਨ ਦਾ ਇੱਕ ਸਾਲ ਪੂਰਾ ਹੋਣ ਮੌਕੇ ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਨੇ ਟਵੀਟ ਕਰਕੇ ਲਿਖਿਆ ਕਿ “ਕਿਸਾਨ ਅੰਦੋਲਨ ਦਾ ਇੱਕ ਸਾਲ, ਕਿਸਨਾਂ ਦੇ ਅਡਿੱਗ ਸੱਤਿਆਗ੍ਰਿਹ, 700 ਕਿਸਨਾਂ ਦੀ ਸ਼ਹਾਦਤ ਅਤੇ ਬੇਦਰਦ ਭਾਜਪਾ ਸਰਕਾਰ ਦੇ ਹੰਕਾਰ ਅਤੇ ਅੰਨਦਾਤਿਆਂ ਉੱਪਰ ਅੱਤਿਆਚਾਰ ਦੇ ਲਈ ਜਾਣਿਆ ਜਾਵੇਗਾ। ਪਰ ਭਾਰਤ ਵਿੱਚ ਕਿਸਾਨ ਦੀ

Read More
India Punjab

ਚੰਨੀ ਤੇ ਕੇਜਰੀਵਾਲ ਨੇ ਮੋਰਚੇ ਦੇ ਇੱਕ ਸਾਲ ਪੂਰਾ ਹੋਣ ‘ਤੇ ਕਿਸਾਨਾਂ ਨੂੰ ਕੀਤਾ ਸਲਾਮ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨੀ ਸੰਘਰਸ਼ ਨੂੰ ਅੱਜ ਇੱਕ ਸਾਲ ਪੂਰਾ ਹੋਣ ‘ਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਟਵੀਟ ਕਰਕੇ ਕਿਹਾ ਕਿ, ”ਮੈਂ ਸਾਡਾ ਅਨਾਜ ਉਗਾਉਣ ਵਾਲਿਆਂ ਦੀ ਅਜਿੱਤ ਭਾਵਨਾ ਨੂੰ ਸਲਾਮ ਕਰਦਾ ਹਾਂ, ਜੋ ਮੋਦੀ ਸਰਕਾਰ ਵੱਲੋਂ ਲਾਗੂ ਕੀਤੇ ਗਏ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਵਿਰੋਧ ਕਰਦੇ ਹੋਏ ਪਿਛਲੇ ਸਾਲ

Read More
India Punjab

ਕਿਸਾ ਨੀ ਅੰਦੋਲਨ ਦਾ ਇੱਕ ਸਾਲ, ਕੀ ਖੱਟਿਆ ਤੇ ਕੀ ਗਵਾਇਆ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸਵਾ ਸੌ ਕਰੋੜ ਦੇਸ਼ ਵਾਸੀਆਂ ਲਈ 2021 ਦਾ ਵਰ੍ਹਾ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਕਿਸਾਨ ਅੰਦੋਲਨ ਕਾਰਨ ਯਾਦਗਾਰੀ ਅਤੇ ਇਤਿਹਾਸਕ ਹੋ ਨਿੱਬੜਿਆ ਹੈ। ਅਜਿਹਾ ਅੰਦੋਲਨ ਸਦੀਆਂ ਬਾਅਦ ਉੱਗਦਾ ਹੈ ਜਿਹੜਾ ਸਾਂਝੀਵਾਲਤਾ, ਆਸਾਂ, ਉਮੀਦਾਂ ਅਤੇ ਲੋਕਤੰਤਰ ਨੂੰ ਪੁਨਰ ਜੀਵਤ ਕਰਨ ਦਾ ਸਬੱਬ ਬਣਦਾ ਹੈ। ਇਹ ਕਿਸੇ ਕ੍ਰਿਸ਼ਮੇ ਤੋਂ ਘੱਟ ਨਹੀਂ।

Read More
India Punjab

ਕਿ ਸਾਨੀ ਅੰਦੋ ਲਨ : ਇੱਕ ਸਾਲ ਦਾ ਸਫ਼ਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- 26 ਨਵੰਬਰ 2020 ਦਾ ਦਿਨ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਨਾਲ ਲਿਖਿਆ ਗਿਆ ਹੈ। ਇਸ ਦਿਨ ਕਿਸਾਨ ਪੰਜਾਬ ਅਤੇ ਹਰਿਆਣਾ ਤੋਂ ਦਿੱਲੀ ਨੂੰ ਰਵਾਨਾ ਹੋਏ ਸੀ ਅਤੇ ਇਹ ਰਵਾਨਗੀ ਆਮ ਨਹੀਂ ਸੀ, ਬਹੁਤ ਖਾਸ ਸੀ, ਜਿਸਨੇ ਆਪਣੇ ਮੁਕਾਮ ‘ਤੇ ਪਹੁੰਚ ਕੇ ਹੀ ਮੁੱਕਣਾ ਸੀ। ਇਹ ਰਵਾਨਗੀ ਰੁਕਣ ਵਾਲੀ ਨਹੀਂ ਸੀ

Read More