ਟੈਂਪੋ ਚਾਲਕ ਨੇ ਡੇਢ ਸਾਲ ਦੀ ਬੱਚੀ ਨੂੰ ਕੁਚਲਿਆ, ਖੇਡਦੇ-ਖੇਡਦੇ ਮੌਤ
ਬਿਊਰੋ ਰਿਪੋਰਟ: ਲੁਧਿਆਣਾ ਵਿੱਚ ਅੱਜ ਮੰਗਲਵਾਰ ਨੂੰ ਇੱਕ ਚਾਲਕ ਨੇ ਡੇਢ ਸਾਲ ਦੀ ਬੱਚੀ ਨੂੰ ਟੈਂਪੋ ਕੁਚਲ ਦਿੱਤਾ। ਇਹ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਇਹ ਹਾਦਸਾ ਜਗਰਾਉਂ ਦੇ ਮੁੱਲਾਪੁਰ ਦਾਖਾ ਦੇ ਪਿੰਡ ਜਗਪੁਰ ਵਿੱਚ ਵਾਪਰਿਆ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਇੱਕ ਸਬਜ਼ੀ ਵਿਕਰੇਤਾ ਇੱਕ ਟੈਂਪੋ ਵਿੱਚ ਸਬਜ਼ੀਆਂ ਲਿਆ ਕੇ ਪਿੰਡ ਵਿੱਚ
