11 ਭਾਸ਼ਾਵਾਂ ਵਿੱਚ ਰਿਲੀਜ਼ ਹੋਵੇਗੀ ਫ਼ਿਲਮ ‘ਰੌਣਕ’, ਟ੍ਰੇਲਰ ਹੋਇਆ ਰਿਲੀਜ਼
ਬਿਊਰੋ ਰਿਪੋਰਟ (ਚੰਡੀਗੜ੍ਹ, 18 ਸਤੰਬਰ 2025): ਓਟੀਟੀ ਪਲੇਟਫਾਰਮ KableOne ਅਤੇ Saga Studios ਵੱਲੋਂ ਫ਼ਿਲਮ “ਰੌਣਕ” ਦਾ ਗਲੋਬਲ ਟ੍ਰੇਲਰ ਪ੍ਰੀਮੀਅਰ 17 ਸਤੰਬਰ 2025 ਨੂੰ ਰਿਲੀਜ਼ ਹੋ ਗਿਆ ਹੈ। ਇਹ ਫ਼ਿਲਮ 26 ਸਤੰਬਰ 2025 ਤੋਂ KableOne ’ਤੇ 11 ਗਲੋਬਲ ਭਾਸ਼ਾਵਾਂ, ਅੰਗਰੇਜ਼ੀ, ਹਿੰਦੀ, ਪੰਜਾਬੀ, ਤਾਮਿਲ, ਤੇਲਗੂ, ਮਲਿਆਲਮ, ਚਾਈਨੀਜ਼, ਫ੍ਰੈਂਚ, ਰਸ਼ੀਅਨ, ਸਪੈਨਿਸ਼ ਅਤੇ ਅਰਬੀ ਵਿੱਚ ਸਟ੍ਰੀਮ ਕੀਤੀ ਜਾਵੇਗੀ। ਫ਼ਿਲਮ
