”ਜੇ ਕਿਸਾਨ ਚੰਡੀਗੜ੍ਹ ਨਹੀਂ ਤਾਂ ਫਿਰ ਲਾਹੌਰ ਜਾਣ”
ਬਿਉਰੋ ਰਿਪੋਰਟ – ਅਕਾਲੀ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਖਡੂਰ ਸਾਹਿਬ ਤੋਂ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ‘ਤੇ ਸਵਾਲ਼ ਚੁੱਕੇ ਹਨ। ਮਜੀਠੀਆ ਨੇ ਸੋਸ਼ਲ ਮੀਡੀਆ ‘ਤੇ ਲਿਖਿਆ ਕਿ ਹਲਕਾ ਖਡੂਰ ਸਾਹਿਬ ‘ਚ ਵੀ ਬਦਲਾਅ ਆਪਣੇ ਰੰਗ ਦਿਖਾ ਰਿਹਾ ਹੈ। ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੇ ਸਾਲੇ ਬਲਦੇਵ ਗੋਰਾ ਵੱਲੋਂ ਪਿੰਡ ਵੇਈਂ ਪੂਈਂ ਵਿਖੇ