1.5 ਕਰੋੜ ਦੀ ਨਿਕਲੀ ਲਾਟਰੀ, ਪਰ ਖਰੀਦਦਾਰ ਹੋਇਆ ਗਾਇਬ, ਵੇਚਣ ਵਾਲੇ ਨੇ ਕੀਤੀ ਖ਼ਾਸ ਅਪੀਲ
ਬਿਉਰੋ ਰਿਪੋਰਟ – ਪੰਜਾਬ ਸਟੇਟ ਡੀਅਰ 200 ਦੀ ਮੰਥਲੀ ਲਾਟਰੀ ਨੂੰ ਅਬੋਹਰ ਵਿਚ ਵੇਚਿਆ ਗਿਆ ਸੀ, ਜਿਸ ਦਾ ਇਹ ਇਨਾਮ ਨਿਕਲਿਆ ਸੀ ਉਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਹੈ। ਲਾਟਰੀ ਵੇਚਣ ਵਾਲਾ ਖਰੀਦਣ ਵਾਲੇ ਦੀ ਭਾਲ ਵਿਚ ਲੱਗਾ ਹੋਇਆ ਹੈ। ਵੇਚਿਆ ਗਿਆ ਇੱਕ ਟਿਕਟ 1.5 ਕਰੋੜ ਰੁਪਏ ਦਾ ਹੈ। ਸ਼ਨੀਵਾਰ ਨੂੰ ਕੱਢੀ ਗਈ ਇਸ