ਗੈਰ ਕਾਨੂੰਨ ਪ੍ਰਵਾਸੀਆਂ ਖਿਲਾਫ਼ ਐਕਸ਼ਨ ‘ਤੇ ਟਰੰਪ ਨੂੰ ਵੱਡਾ ਝਟਕਾ ! ਗੁਰੂ ਘਰਾਂ ਨੂੰ ਵੱਡੀ ਰਾਹਤ
ਬਿਉਰੋ ਰਿਪੋਰਟ – ਰਾਸ਼ਟਰਪਤੀ ਟਰੰਪ (Donald Trump) ਵੱਲੋਂ ਗੈਰ ਪ੍ਰਵਾਸੀਆਂ ਖਿਲਾਫ਼ ਸਖਤ ਐਕਸ਼ਨ ਨੂੰ ਵੱਡਾ ਝਟਕਾ ਲੱਗਿਆ ਹੈ । ਅਮਰੀਕਾ ਦੇ ਗੁਰਦੁਆਰਾ ਸਾਹਿਬ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਫੜਨ ਲਈ ਕੀਤੀ ਜਾ ਵਾਲੀਆਂ ਰੇਡਾਂ ‘ਤੇ ਅਦਾਲਤ ਨੇ ਆਰਜੀ ਰੋਕ ਲੱਗਾ ਦਿੱਤੀ ਹੈ । ਸੈਕਰਾਮੈਂਟੋ ਸਥਿਤ ਇੱਕ ਗੁਰਦੁਆਰਾ ਵੱਲੋਂ ਟਰੰਪ ਸਰਕਾਰ ਦੇ ਫੈਸਲੇ ਖਿਲਾਫ ਪਟੀਸ਼ਨ ਪਈ