ਸਵੇਰੇ-ਸਵੇਰੇ ਇਸ ਮੰਤਰੀ ਨੇ ਸੜਕਾਂ ‘ਤੇ ਘੇਰ ਲਏ ਟਰੱਕ,ਕਿਹਾ ਹੁਣ ਨਹੀਂ ਬਖਸ਼ਣਾ ਕਿਸੇ ਨੂੰ ਵੀ
ਰਾਜਪੁਰਾ : ਭ੍ਰਿਸ਼ਟਾਚਾਰ ਨੂੰ ਰੋਕਣ ਤੇ ਜੀਐਸਟੀ ਸੰਬੰਧੀ ਹੁੰਦੀ ਹੇਰਾਫੇਰੀ ਨੂੰ ਖਤਮ ਕਰਨ ਦੇ ਉਦੇਸ਼ ਨਾਲ ਪੰਜਾਬ ਦੇ ਵਿੱਤ ਤੇ ਆਬਕਾਰੀ ਵਿਭਾਗ ਦੇ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਸਵੇਰੇ-ਸਵੇਰੇ ਹੀ ਕਾਰਵਾਈ ਸ਼ੁਰੂ ਕਰ ਦਿੱਤੀ ਤੇ ਰਾਜਪੁਰਾ ‘ਚ ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇ ‘ਤੇ ਨਾਕਾ ਲਾਇਆ ਤੇ ਟਰੱਕਾਂ ਦੀ ਖੁਦ ਚੈਕਿੰਗ ਕੀਤੀ। ਅਚਾਨਕ ਕੀਤੀ ਗਈ ਇਸ ਚੈਕਿੰਗ