India International Punjab

ਅਟਾਰੀ ਰਾਹੀਂ ਭਾਰਤ ਪਹੁੰਚੇ ਅਫਗਾਨਿਸਤਾਨ ਦੇ 5 ਟਰੱਕ, ਜੰਗ ਦੌਰਾਨ ਪਾਕਿਸਤਾਨ ‘ਚ ਫਸੇ ਸਨ

ਭਾਰਤ ਨੇ ਅਫਗਾਨਿਸਤਾਨ ਪ੍ਰਤੀ ਸਦਭਾਵਨਾ ਦਾ ਪ੍ਰਗਟਾਵਾ ਕਰਦਿਆਂ ਅਫਗਾਨ ਟਰੱਕਾਂ ਨੂੰ ਅਟਾਰੀ-ਵਾਹਗਾ ਸਰਹੱਦ ਰਾਹੀਂ ਭਾਰਤ ਵਿੱਚ ਦਾਖਲ ਹੋਣ ਦੀ ਆਗਿਆ ਦਿੱਤੀ ਹੈ। ਸ਼ੁੱਕਰਵਾਰ ਨੂੰ, 5 ਅਫਗਾਨ ਟਰੱਕ ਵਿਸ਼ੇਸ਼ ਇਜਾਜ਼ਤ ਨਾਲ ਭਾਰਤ ਵਿੱਚ ਦਾਖਲ ਹੋਏ, ਜਿਨ੍ਹਾਂ ਵਿੱਚੋਂ 4 ਟਰੱਕ ਸੁੱਕੇ ਮੇਵਿਆਂ ਨਾਲ ਭਰੇ ਹੋਏ ਸਨ ਅਤੇ ਇੱਕ ਟਰੱਕ ਸ਼ਹਿਤੂਤ ਨਾਲ ਭਰਿਆ ਹੋਇਆ ਸੀ। ਇਹ ਫੈਸਲਾ ਅਜਿਹੇ

Read More
Punjab

ਪੰਜਾਬ ਦੇ ਤਾਪਮਾਨ ਵਿੱਚ ਥੋੜ੍ਹੀ ਗਿਰਾਵਟ, 19 ਮਈ ਤੋਂ ਯੈਲੋ ਅਲਰਟ

ਹਿਮਾਚਲ ਪ੍ਰਦੇਸ਼ ਦੀ ਸਰਹੱਦ ਨਾਲ ਲੱਗਦੇ ਪੰਜਾਬ ਦੇ ਜ਼ਿਲ੍ਹਿਆਂ ਵਿੱਚ ਮੀਂਹ ਅਤੇ ਤੇਜ਼ ਹਵਾਵਾਂ ਤੋਂ ਬਾਅਦ ਪੰਜਾਬ ਦਾ ਮੌਸਮ ਵੀ ਬਦਲ ਗਿਆ ਹੈ। ਭਾਰਤੀ ਮੌਸਮ ਵਿਭਾਗ (IMD) ਚੰਡੀਗੜ੍ਹ ਕੇਂਦਰ ਵੱਲੋਂ ਜਾਰੀ ਰਿਪੋਰਟ ਅਨੁਸਾਰ, ਅਗਲੇ 5 ਦਿਨਾਂ ਲਈ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਤੇਜ਼ ਹਵਾਵਾਂ, ਗਰਜ ਅਤੇ ਬਿਜਲੀ ਡਿੱਗਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਇਸ

Read More
India Punjab

PSEB 10ਵੀਂ ਦੀ ਬੋਰਡ ਪ੍ਰੀਖਿਆ ‘ਚ ਪਹਿਲੇ ਤਿੰਨੋਂ ਥਾਵਾਂ ‘ਤੇ ਕੁੜੀਆਂ ਨੇ ਮਾਰੀ ਬਾਜ਼ੀ,ਸ਼ਹਿਰੀ ਦੇ ਮੁਕਾਬਲੇ ਪੇਂਡੂ ਖੇਤਰ ਦੇ ਚੰਗੇ ਰਹੇ ਨਤੀਜੇ

  ਬਿਉਰੋ ਰਿਪੋਰਟ  – PSEB ਦੀ 12ਵੀਂ ਦੀ ਬੋਰਡ ਪ੍ਰੀਖਿਆ ਵਾਂਗ 10ਵੀਂ ਦੀ ਬੋਰਡ ਪ੍ਰੀਖਿਆ ਵਿੱਚ ਵੀ ਕੁੜੀਆਂ ਨੇ ਬਾਜ਼ੀ ਮਾਰੀ ਹੈ । ਪਹਿਲੇ,ਦੂਜੇ ਅਤੇ ਤੀਜੇ ਨੰਬਰ ‘ਤੇ ਕੁੜੀਆਂ ਰਹੀਆਂ,ਤਿੰਨਾਂ ਨੇ 650 ਵਿੱਚੋਂ 650 ਨੰਬਰ ਹਾਸਲ ਕੀਤੇ ਪਰ ਨਿਯਮ ਮੁਤਾਬਿਕ ਉਮਰ ਦੇ ਹਿਸਾਬ ਨਾਲ ਵਿਦਿਆਰਥਣਾ ਨੂੰ ਪਹਿਲੇ ਦੂਜੇ ਅਤੇ ਤੀਜੇ ਥਾਂ ‘ਤੇ ਐਲਾਨਿਆ ਗਿਆ ਹੈ

Read More
India Punjab

BBMB ਪਾਣੀ ਵਿਵਾਦ ਹੋਰ ਗਰਮਾਇਆ ! ਹਰਿਆਣਾ ਨੇ ਹਿੱਸੇ ਤੋਂ ਵੱਧ ਪਾਣੀ ਮੰਗਿਆ ਤਾਂ ਪੰਜਾਬ ਦਾ ਆਇਆ ਇਹ ਜਵਾਬ

ਬਿਉਰੋ ਰਿਪੋਰਟ – BBMB ਦੇ ਪਾਣੀ ਵਿਵਾਦ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਵਿੱਚ ਵਿਵਾਦ ਜਾਰੀ ਹੈ। ਭਾਖੜਾ ਬਿਆਸ ਪ੍ਰਬੰਧਨ ਬੋਰਡ ਦੀ ਮੀਟਿੰਗ ਵਿੱਚ ਪੰਜਾਬ ਦੇ ਸਕੱਤਰ ਕ੍ਰਿਸ਼ਣ ਕੁਮਾਰ ਅਤੇ ਚੀਫ ਇੰਜੀਨੀਅਰ ਸ਼ੇਰ ਸਿੰਘ ਸ਼ਾਮਲ ਹੋਏ । ਪੰਜਾਬ ਦੇ ਸਿੰਚਾਈ ਮੰਤਰੀ ਬਰਿੰਦਰ ਕੁਮਾਰ ਨੇ ਦੱਸਿਆ ਕਿ ਰਾਜਸਥਾਨ ਨੇ ਪੰਜਾਬ ਦੀ ਤਾਰੀਫ ਕੀਤੀ ਅਤੇ ਕਿਹਾ ਜਦੋਂ

Read More
India Punjab

ਪੰਜਾਬ ‘ਚ ਕਣਕ ਦੀ ਖਰੀਦ ਪੂਰੀ ! 7 ਲੱਖ ਤੋਂ ਵੱਧ ਕਿਸਾਨਾਂ ਨੇ ਇੰਨੇ ਲੱਖ ਟਨ ਮੰਡੀਆਂ ‘ਚ ਵੇਚੀ

ਬਿਉਰੋ ਰਿਪੋਰਟ – ਪੰਜਾਬ ਵਿੱਚ ਡੇਢ ਮਹੀਨੇ ਤੱਕ ਚੱਲੀ ਕਣਕ ਦੀ ਖਰੀਦ ਪੂਰੀ ਹੋ ਗਈ ਹੈ। ਇਸ ਵਾਰ 7 ਲੱਖ 24 ਹਜ਼ਾਰ 405 ਕਿਸਾਨ ਫਸਲ ਲੈਕੇ ਮੰਡੀਆਂ ਵਿੱਚ ਪਹੁੰਚੇ ਸਨ। ਇਸ ਦੌਰਾਨ 130 ਲੱਖ 3 ਹਜ਼ਾਰ MP ਕਣਕ ਮੰਡੀਆਂ ਵਿੱਚ ਪਹੁੰਚੀ ਹੈ। 119 ਲੱਖ 23 ਹਜ਼ਾਰ 600 ਮੀਟਰਿਕ ਟਨ ਸਰਕਾਰੀ ਏਜੰਸੀਆਂ ਨੇ ਖਰੀਦ ਕੀਤੀ ਹੈ।

Read More
Punjab

ਪੰਜਾਬ ਦੇ ਮਸ਼ਹੂਰ ਮਿਊਜ਼ਿਕ ਪ੍ਰੋਡਿਊਸਰ ਦੇ ਘਰ ਚੱਲੀਆਂ ਗੋਲੀਆਂ ! ਗਾਇਕ ਸੁਨੰਦਾ ਸ਼ਰਮਾ ਨਾਲ ਹੋਇਆ ਸੀ ਵਿਵਾਦ

ਬਿਉਰੋ ਰਿਪੋਰਟ – ਪੰਜਾਬੀ ਗਾਇਕਾ ਸੁਨੰਦਰ ਸ਼ਰਮਾ ਨਾਲ ਵਿਵਾਦ ਤੋਂ ਬਾਅਦ ਚਰਚਾ ਵਿੱਚ ਆਏ ਮਿਊਜ਼ਿਕ ਪ੍ਰੋਡਿਊਸਰ ਪਿੰਕੀ ਧਾਲੀਵਾਲ ਦੇ ਘਰ ਦੇ ਬਾਹਰ ਫਾਇਰਿੰਗ ਹੋਈ ਹੈ। ਮੁਹਾਲੀ ਸੈਕਟਰ-71 ਸਥਿਤ ਘਰ ਦੇ ਬਾਹਰ 6-7 ਰਾਊਂਡ ਹਵਾਈ ਫਾਇਰਿੰਗ ਹੋਈ। ਫਾਇਰਿੰਗ ਕਰਨ ਵਾਲੇ ਲੋਕ ਬਾਈਕ ‘ਤੇ ਸਵਾਰ ਹੋ ਕੇ ਆਏ ਸਨ। ਘਟਨਾ ਦੀ ਇਤਲਾਹ ਮਿਲ ਦੇ ਹੀ ਪੁਲਿਸ ਮੌਕੇ

Read More
India Punjab

ਪੰਜਾਬ ਦੇ 14 ਜ਼ਿਲ੍ਹਿਆਂ ਵਿੱਚ ਤੂਫਾਨ ਦਾ ਅਲਰਟ ! 9 ਜ਼ਿਲ੍ਹਿਆਂ ‘ਚ ਚੱਲੇਗੀ ਹੀਟਵੇਵ

  ਬਿਉਰੋ ਰਿਪੋਰਟ – ਪੰਜਾਬ ਦੇ ਅੱਜ 14 ਜ਼ਿਲ੍ਹੇ ਪਟਿਆਲਾ, ਮੋਹਾਲੀ, ਚੰਡੀਗੜ੍ਹ, ਫਤਹਿਗੜ੍ਹ ਸਾਹਿਬ, ਰੂਪਨਗਰ, ਲੁਧਿਆਣਾ, ਕਪੂਰਥਲਾ, ਜਲੰਧਰ, ਸ਼ਹੀਦ ਭਗਤ ਸਿੰਘ ਨਗਰ, ਹੁਸ਼ਿਆਰਪੁਰ,ਗੁਰਦਾਸਪੁਰ,ਪਠਾਨਕੋਟ, ਵਿੱਚ ਅਸਮਾਨੀ ਬਿਜਲੀ ਅਤੇ 50 ਕਿਲੋਮੀਟਰ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ । ਹਾਲਾਂਕਿ ਬੀਤੀ ਰਾਤ ਨੂੰ ਚੰਡੀਗੜ੍ਹ ਵਿੱਚ ਚੱਲੀ ਹਨੇਰੀ ਅਤੇ ਮੀਂਹ ਨਾਲ ਕਾਫੀ ਨੁਕਸਾਨ ਹੋਇਆ ਹੈ ।

Read More
India International Punjab

ਪੰਜਾਬ ਪੁਲਿਸ ਨੇ ਸਭ ਤੋਂ ਵੱਡੀ ਨਸ਼ੇ ਦੀ ਖੇਪ ਕੀਤੀ ਜ਼ਬਤ ! ਕੀਮਤ ਸੁਣ ਕੇ ਤੁਹਾਡੇ ਹੋਸ਼ ਉੱਡ ਜਾਣਗੇ, ਇੰਗਲੈਂਡ ਤੱਕ ਜੁੜੇ ਤਾਰ

ਬਿਉਰੋ ਰਿਪੋਰਟ – ਪੰਜਾਬ ਪੁਲਿਸ ਨੇ 2025 ਦੀ ਹੁਣ ਤੱਕ ਦੀ ਸਭ ਤੋਂ ਵੱਡੀ ਨਸ਼ੇ ਦੀ ਖੇਪ ਬਰਾਮਦ ਕੀਤੀ ਹੈ। ਕੌਮਾਂਤਰੀ ਡਰੱਗ ਰੈਕੇਟ ਨੂੰ ਬੇਨਕਾਬ ਕਰਦੇ ਹੋਏ 85 ਕਿਲੋ ਹੈਰੋਈਨ ਜ਼ਬਤ ਕੀਤੀ ਗਈ ਹੈ । ਇਹ ਨੈੱਟਵਰਕ ਪਾਕਿਸਤਾਨ ਖੁਫਿਆ ਏਜੰਸੀ ISI ਦੇ ਅਧੀਨ ਚੱਲ ਰਿਹਾ ਸੀ ਇਸ ਨੂੰ ਯੂਕੇ ਸਥਿਤ ਡਰੱਗ ਹੈਂਡਲਰ ਲੱਲੀ ਚੱਲਾ ਰਿਹਾ

Read More
Punjab

ਪੁੱਤ ਨੇ ਪਿਤਾ ‘ਤੇ ਢਾਇਆ ਕਹਿਰ ! ਅਖੀਰਲੇ ਸਾਹ ਤੱਕ ਨਹੀਂ ਬਖਸ਼ਿਆ

ਬਿਉਰੋ ਰਿਪੋਰਟ – ਸ੍ਰੀ ਫਤਿਹਗੜ੍ਹ ਦੀ ਪਵਿੱਤਰ ਧਰਤੀ ‘ਤੇ ਇੱਕ ਪੁੱਤਰ ਦੀ ਕਰਤੂਤ ਨੇ ਪਿਉ-ਪੁੱਤ ਦੇ ਰਿਸ਼ਤੇ ਨੂੰ ਨਾ ਸਿਰਫ਼ ਸ਼ਰਮਸਾਰ ਕੀਤਾ ਬਲਕਿ ਤਾਰ-ਤਾਰ ਕਰਕੇ ਰੱਖ ਦਿੱਤਾ । ਸਰਹੱਦ ਦੇ ਨਜ਼ਦੀਕ ਪਿੰਡ ਰਾਜਿੰਦਰ ਗੜ੍ਹ ਵਿੱਚ ਸੁਖਪ੍ਰੀਤ ਸਿੰਘ ਨੇ ਜਾਇਦਾਦ ਦੇ ਲਾਲਚ ਵਿੱਚ ਪਿਤਾ ਦਾ ਬੇਰਹਮੀ ਨਾਲ ਕਤਲ ਕਰਕੇ ਲਾਸ਼ ਨੂੰ ਨਹਿਰ ਵਿੱਚ ਸੁੱਟ ਦਿੱਤਾ ਅਤੇ

Read More
India Punjab

17 ਸਾਲ ਦਾ ਜਰਨੈਲ ਸਿੰਘ ਦੁਨੀਆ ਤੋਂ ਚੱਲਾ ਗਿਆ ! ਪਰ ਕਈ ਸਵਾਲ ਛੱਡ ਗਿਆ

ਬਿਉਰੋ ਰਿਪੋਰਟ – ਲੁਧਿਆਣਾ ਤੋਂ ਬਹੁਤ ਦੀ ਦਰਦਨਾਕ ਖ਼ਬਰ ਸਾਹਮਣੇ ਆਈ ਹੈ । 12ਵੀਂ ਦੇ ਵਿਦਿਆਰਥੀ ਨੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਹੈ । 17 ਸਾਲ ਦੇ ਜਰਨੈਲ ਸਿੰਘ ਦਾ ਬੀਤੇ ਦਿਨੀਂ ਹੀ ਨਤੀਜਾ ਆਇਆ ਸੀ,ਘੱਟ ਨੰਬਰ ਆਉਣ ਦੀ ਵਜ੍ਹਾ ਕਰਕੇ ਉਹ ਫੇਲ੍ਹ ਹੋ ਗਿਆ ਸੀ । ਜਿਸ ਦੇ ਤਣਾਅ ਦੀ ਵਜ੍ਹਾ ਕਰਕੇ ਉਸ

Read More