ਪੰਜਾਬ ‘ਚ ਆੜ੍ਹਤੀਆਂ ਵਲੋਂ ਹੜਤਾਲ ਦਾ ਐਲਾਨ, ਸਰਕਾਰ ਅੱਗੇ ਰੱਖੀਆਂ ਇਹ ਮੰਗਾਂ…
ਚੰਡੀਗੜ੍ਹ : ਪੰਜਾਬ ਵਿੱਚ ਝੋਨੇ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ। ਕਿਸਾਨ ਮੰਡੀਆਂ ਵਿੱਚ ਬਾਸਮਤੀ ਦੇ ਵਧੀਆਂ ਭਾਅ ਮਿਲਣ ਕਾਰਨ ਕਿਸਾਨਾਂ ਦੇ ਚਿਹਰੇ ਖਿੜੇ ਹੋਏ ਹਨ। ਇਸੇ ਦੌਰਾਨ ਸੂਬੇ ਵਿੱਚ ਸਾਰੇ ਆੜਤੀ ਐਸੋਸੀਏਸ਼ਨ ਨੇ ਹੜਤਾਲ ਦਾ ਐਲਾਨ ਕਰ ਦਿੱਤੀ ਹੈ। ਆੜਤੀਆਂ ਨੇ ਸੂਬੇ ਦੀਆਂ 2000 ਅਨਾਜ ਮੰਡੀਆਂ ਵਿੱਚ ਹੜਤਾਸ ਸ਼ੁਰਬ ਕਰ ਦਿੱਤੀ ਹੈ। ਆੜਤੀਆਂ ਦੀ ਹੜਤਾਲ