ਮਹਾਰਾਣੀ ਨੇ ਘੇਰੀ ਆਪ ਸਰਕਾਰ, ਪੁੱਛੇ ਕਈ ਸਵਾਲ
‘ਦ ਖ਼ਾਲਸ ਬਿਊਰੋ : ਲੋਕ ਸਭਾ ਮੈਂਬਰ ਪਰਨੀਤ ਕੌਰ ਨੇ ਆਪ ਪਾਰਟੀ ਤੇ ਸ਼ਬਦੀ ਹਮਲੇ ਕਰਦੇ ਕਿਹਾ ਕਿ ਸੈਂਟਰ ਅਤੇ ਪੰਜਾਬ ਦੇ ਵਿੱਚ ਸਰਕਾਰਾਂ ਬਹੁਤ ਵੇਖੀਆਂ ਪਰ ਅਜਿਹੀ ਤਲਖੀ ਪਹਿਲੀ ਵਾਰ ਵੇਖਣ ਨੂੰ ਮਿਲ ਰਹੀ ਹੈ ਕਿ ਸੂਬੇ ਦੇ ਮੁੱਖ ਮੰਤਰੀ ਅਤੇ ਰਾਜਪਾਲ ਨਾਲ ਨਹੀਂ ਬਣ ਰਹੀ। ਉਹਨਾਂ ਕਿਹਾ ਕਿ ਕੇਂਦਰ ਚ ਭਾਵੇਂ ਕਾਂਗਰਸ ਦੀ