ਪਾਣੀ ਬਣਿਆ ਪੰਜਾਬੀਆਂ ਦਾ ਵੈਰੀ, ਸੈਂਕੜੇ ਪਿੰਡ ਪਾਣੀ ਦੀ ਲਪੇਟ ‘ਚ
ਲਗਾਤਾਰ ਪੈ ਰਹੇ ਮੀਂਹ ਨੇ ਪਿਛਲੇ ਕੁਝ ਦਿਨਾਂ ਤੋਂ ਪੰਜਾਬੀਆਂ ਦੀ ਚਿੰਤਾ ਵਧਾਈ ਹੋਈ ਹੈ। ਦਰਿਆਈ ਇਲਾਕਾ ਪਾਣੀ ਦੀ ਸਭ ਤੋਂ ਵੱਧ ਮਾਰ ਝੱਲ ਰਿਹਾ ਹੈ। ਬਿਆਸ ਤੇ ਸਤਲੁਜ ਵਿਚ ਪਾਣੀ ਦਾ ਵਧਿਆ ਪੱਧਰ ਨੇੜਲੇ ਇਲਾਕਿਆਂ ਲਈ ਕਾਲ ਬਣ ਕੇ ਸਾਬਤ ਹੋਈਆ ਹੈ ਕਿਉਂਕਿ ਆਲੇ ਦੁਆਲੇ ਦੇ ਪਿੰਡਾਂ ਤੇ ਮੰਡ ਦੇ ਇਲਾਕਿਆਂ ਵਿਚ ਜਨ ਜੀਵਨ
