ਫ਼ਿਰੋਜ਼ਪੁਰ ‘ਚ ਜੌਹਰੀ ਪਿਓ-ਪੁੱਤ ਨੇ ਘਰੇਲੂ ਝਗੜੇ ਕਾਰਨ ਦੁਕਾਨ ‘ਤੇ ਹੋਏ ਝਗੜੇ ਦੌਰਾਨ ਚੁੱਕਿਆ ਇਹ ਕਦਮ…
ਫ਼ਿਰੋਜ਼ਪੁਰ ‘ਚ ਜੌਹਰੀ ਪਿਓ-ਪੁੱਤ ਨੇ ਖੁਦਕੁਸ਼ੀ ਕਰਕੇ ਆਪਣੀ ਜੀਵਨ ਲੀਲ੍ਹਾ ਸਮਪਾਤ ਕਰ ਲਈ ਹੈ। ਇੱਕ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ ਅਤੇ ਦੂਜੇ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕਾਂ ਦੀ ਪਛਾਣ ਰਾਹੁਲ ਧਵਨ (32) ਵਾਸੀ ਧਰਮਪੁਰਾ ਅਤੇ ਉਸ ਦੇ ਪਿਤਾ ਰਜਿੰਦਰ ਧਵਨ (60) ਵਜੋਂ ਹੋਈ ਹੈ। ਦੱਸਿਆ ਜਾ ਰਿਹਾ