ਪੰਜਾਬ ਦੇ ਇਸ ਪਿੰਡ ‘ਚ ਫਿਰ ਹੋਈ ਬੇਅਦਬੀ, ਮਾਮਲਾ ਦਰਜ
ਬਿਉਰੋ ਰਿਪੋਰਟ – ਫਰੀਦਕੋਟ (Faridkot) ਦੇ ਪਿੰਡ ਗੋਲੇਵਾਲਾ ਦੀ ਘਣੀਆ ਪੱਤੀ ‘ਚ ਗੁਟਕਾ ਸਾਹਿਬ ਦੀ ਹੋਈ ਬੇਅਦਬੀ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਅੱਜ ਸਵੇਰੇ ਗਲੀ ਦੇ ਵਿਚ ਗੁਟਕਾ ਸਾਹਿਬ ਦੇ ਅੰਗ ਖਿਲਰੇ ਮਿਲੇ ਹਨ, ਜਿਸ ਤੋਂ ਪਿੰਡ ਦੇ ਸਥਾਨਕ ਵਿਅਕਤੀ ਵੱਲੋਂ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਗਈ ਅਤੇ ਪੁਲਿਸ ਵੱਲੋਂ ਮੌਕੇ ‘ਤੇ ਪਹੁੰਚ