ਪੰਜਾਬ ‘ਚ ਆਪ ਅਤੇ ਕਾਂਗਰਸ ‘ਚ ਗਠਜੋੜ ਦਾ ਫਾਰਮੂਲਾ ਤਿਆਰ !
ਬਿਉਰੋ ਰਿਪੋਰਟ : INDIA ਗਠਜੋੜ ਵਿੱਚ ਆਪ (AAP)ਅਤੇ ਕਾਂਗਰਸ( CONGRESS) ਦੇ ਵਿਚਾਲੇ ਸੀਟ ਸ਼ੇਅਰਿੰਗ ਨੂੰ ਲੈਕੇ ਹੋਈ ਪਹਿਲੀ ਮੀਟਿੰਗ ਵਿੱਚ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਆਪਣੇ ਵੱਲੋਂ ਪੰਜਾਬ,ਚੰਡੀਗੜ੍ਹ ਅਤੇ ਹਰਿਆਣਾ ਨੂੰ ਲੈਕੇ ਆਪਣਾ ਫਾਰਮੂਲਾ ਦੱਸ ਦਿੱਤਾ ਹੈ। ਸੂਤਰਾਂ ਦੇ ਮੁਤਾਬਿਕ ਗਠਜੋੜ ਨੂੰ ਲੈਕੇ ਕਾਂਗਰਸ ਦੇ ਇੰਚਾਰਜ ਮੁਕੁਲ ਵਾਸਨੀਕ ਨਾਲ ਹੋਈ ਮੀਟਿੰਗ ਵਿੱਚ ਆਪ