ਕਿਸਾਨ ਅੰਦੋਲਨ 2.0 ਦਾ 5ਵਾਂ ਦਿਨ | ਕੱਲ ਕਿੱਥੇ ਕੀ ਕੀ ਹੋਇਆ
ਕਿਸਾਨ ਅੰਦੋਲਨ 2.0 ਦਾ 5ਵਾਂ ਦਿਨ | ਕੱਲ ਕਿੱਥੇ ਕੀ ਕੀ ਹੋਇਆ
ਕਿਸਾਨ ਅੰਦੋਲਨ 2.0 ਦਾ 5ਵਾਂ ਦਿਨ | ਕੱਲ ਕਿੱਥੇ ਕੀ ਕੀ ਹੋਇਆ
ਅਜਨਾਲਾ ਦਾ ਇੱਕ ਨੌਜਵਾਨ ਰਾਜਿਆਂ-ਮਹਾਰਾਜਿਆਂ ਵਾਂਗ ਸ਼ਾਹੀ ਤਰੀਕੇ ਨਾਲ ਬਰਾਤ ਲੈ ਕੇ ਲਾੜੀ ਨੂੰ ਵਿਆਹੁਣ ਪਹੁੰਚਿਆ।
ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਹਿੰਡਨ, ਸ੍ਰੀ ਨਾਂਦੇੜ ਸਾਹਿਬ, ਬੈਂਗਲੁਰੂ, ਕੋਲਕਾਤਾ ਅਤੇ ਗੋਆ ਲਈ ਉਡਾਣਾਂ ਲਈ ਰੂਟ ਅਲਾਟ ਕੀਤੇ ਹਨ।
ਅੱਜ ਤੋਂ ਚੰਡੀਗੜ੍ਹ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਪੱਛਮੀ ਗੜਬੜੀ ਸਰਗਰਮ ਰਹੇਗੀ। ਇਸ ਦਾ ਅਸਰ ਐਤਵਾਰ ਤੋਂ ਦਿਖਣਾ ਸ਼ੁਰੂ ਹੋ ਜਾਵੇਗਾ। ਐਤਵਾਰ ਨੂੰ ਸ਼ਹਿਰ ਵਿੱਚ ਹਲਕੇ ਬੱਦਲ ਛਾਏ ਰਹਿ ਸਕਦੇ ਹਨ।
ਕਿਸਾਨ ਅੱਜ ਪੰਜਾਬ ਭਾਜਪਾ ਆਗੂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸੂਬਾ ਪ੍ਰਧਾਨ ਸੁਨੀਲ ਜਾਖੜ ਅਤੇ ਕੇਵਲ ਢਿੱਲੋਂ ਦੇ ਘਰ ਦਾ ਘਿਰਾਓ ਕਰਨਗੇ।
ਪਿਤਾ,ਪਤਨੀ,ਦੋਵੇ ਭੈਣਾਂ ਵੀ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਵਕੀਲ ਹਨ
ਬਿਉਰੋ ਰਿਪੋਰਟ : ਪੰਜਾਬ ਦੀ ਸਭ ਤੋਂ ਵੱਡੀ ਕਿਸਾਨ ਜਥੇਬੰਦੀ BKU ਏਕਤਾ ਉਗਰਾਹਾਂ ਨੇ ਹੁਣ ਖੁੱਲ ਕੇ ਸ਼ੰਭੂ ਅਤੇ ਖਨੌਰੀ ਬਾਰਡਰ ‘ਤੇ ਸੰਘਰਸ਼ ਕਰ ਰਹੀ SKM ਗੈਰ ਰਾਜਨੀਤਿਕ ਦੀ ਹਮਾਇਤ ਵਿੱਚ ਅੱਗੇ ਆ ਗਈ ਹੈ । ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਜਥੇਬੰਦੀ ਦੇ ਨਾਲ ਮੀਟਿੰਗ ਕਰਕੇ 2 ਦਿਨਾਂ ਦੇ ਲਈ 2 ਵੱਡੇ ਪ੍ਰੋਗਰਾਮ ਉਲੀਕੇ ਹਨ