BKU ਉਗਰਾਹਾਂ ਦਾ ਸ਼ੰਭੂ ਤੇ ਖਨੌਰੀ ਮੋਰਚੇ ‘ਤੇ 2 ਵੱਡੇ ਬਿਆਨ ! ‘ਸਿੱਖ ਦੇ ਕਾਮਰੇਡ ਦੀ ਲੜਾਈ ਨਾ ਬਣਾਉ’ !
- by Khushwant Singh
- February 23, 2024
- 0 Comments
ਬਿਉਰੋ ਰਿਪੋਰਟ : BKU ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਦਾ ਸ਼ੰਭੂ ਅਤੇ ਖਨੌਰੀ ਬਾਰਡਰ ‘ਤੇ ਮੋਰਚਾ ਲਗਾਈ ਬੈਠੀ ਕਿਸਾਨ ਜਥੇਬੰਦੀਆਂ ‘ਤੇ ਵੱਡਾ ਬਿਆਨ ਆਇਆ ਹੈ। ਉਨ੍ਹਾਂ ਨੇ ਬਿਨਾਂ ਲਾਏ ਲਏ ਕਿਹਾ ਇਹ ਸਿਰਫ 2 ਯੂਨੀਅਨਾਂ ਦਾ ਧਰਨਾ ਹੈ । ਸੰਘਰਸ਼ ਠੀਕ ਹੈ ਜਾਂ ਗਲਤ ਇਸ ਦੀ ਜਵਾਬਦੇਹੀ ਸਾਡੀ ਨਹੀਂ ਹੈ । ਉਗਰਾਹਾਂ ਨੇ ਕਿਹਾ ਸਾਡੇ
ਸ਼ੁਭਕਰਨ ਦੇ ਮੁੱਦੇ ‘ਤੇ ਬੋਲੇ ਸੁਨੀਲ ਜਾਖੜ, ਕਿਹਾ ‘ਦੋਸ਼ੀਆਂ ਖਿਲਾਫ ਹੋਣੀ ਚਾਹੀਦੀ ਕਾਰਵਾਈ’
- by Gurpreet Singh
- February 23, 2024
- 0 Comments
ਖਨੌਰੀ ਤੇ ਸ਼ੰਭੂ ਸਰਹੱਦ ਉੱਤੇ ਚੱਲ ਰਹੇ ਕਿਸਾਨੀ ਅੰਦੋਲਨ ਵਿੱਚ 21 ਫਰਵਰੀ ਨੂੰ ਹਰਿਆਣਾ ਪੁਲਿਸ ਵੱਲੋਂ ਕੀਤੇ ਗਏ ਤਸ਼ੱਦਦ ਵਿੱਚ ਇੱਕ ਨੌਜਵਾਨ ਕਿਸਾਨ ਸ਼ੁਭਕਰਨ ਦੀ ਮੌਤ ਹੋ ਗਈ ਜਦੋਂ ਕਿ 150 ਤੋਂ ਜ਼ਿਆਦਾ ਕਿਸਾਨ ਜ਼ਖ਼ਮੀ ਹੋ ਗਏ ਜਿਸ ਤੋਂ ਬਾਅਦ ਕਿਸਾਨਾਂ ਦਾ ਭਾਜਪਾ ਖ਼ਿਲਾਫ਼ ਗ਼ੁੱਸਾ ਫੁੱਟਿਆ ਹੈ। ਇਸ ਮੌਕੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ
ਸ਼ੁਭਕਰਨ ਮਾਮਲੇ ’ਚ ਮੁਕੱਦਮਾ ਦਰਜ ਹੋਣ ਤੱਕ ਨਹੀਂ ਹੋਵੇਗਾ ਪੋਸਟਮਾਰਟਮ-ਕਿਸਾਨ ਆਗੂ
- by admin
- February 23, 2024
- 0 Comments
ਪੁਲਿਸ ਖਿਲਾਫ ਪਰਚਾ ਦਰਜ ਹੋਣ ਤੱਕ ਪੰਜਾਬ ਸਰਕਾਰ ਦੀ ਕੋਈ ਵੀ ਪੇਸ਼ਕਸ਼ ਨਾ ਮੰਨਣ ਦਾ ਫੈਸਲਾ ਲਿਆ ਹੈ।
DSP ਨੂੰ ਲੈਕੇ ਆਈ ਮਾੜੀ ਖਬਰ ! ਖਨੌਰੀ ਬਾਰਡਰ ਤੇ ਡਿਊਟੀ ਸੀ !
- by Khushwant Singh
- February 23, 2024
- 0 Comments
ਡੀਐੱਸਪੀ ਦਿਲਪ੍ਰੀਤ ਸਿੰਘ ਖਨੌਰੀ ਬਾਰਡਰ ਤੇ ਤਾਇਨਾਤ ਸੀ
24 ਘੰਟੇ ਅੰਦਰ ਪਲਟੀ ਹਰਿਆਣਾ ਸਰਕਾਰ ! ਕਿਸਾਨਾਂ ਖਿਲਾਫ ਸਖਤ ਕਾਨੂੰਨ ਲਗਾਉਣ ਦਾ ਫੈਸਲਾ ਵਾਪਸ !
- by Khushwant Singh
- February 23, 2024
- 0 Comments
ਹਰਿਆਣਾ ਨੇ ਕੀਤਾ ਬਾਰ ਐਸੋਸੀਏਸ਼ਨ ਦੀ ਹੜ੍ਹਤਾਲ ਦਾ ਕੀਤਾ ਵਿਰੋਧ,AG ਨੇ ਲਾਅ ਅਫਸਰਾਂ ਨੂੰ ਕੋਰਟ ਵਿੱਚ ਪੇਸ਼ ਹੋਣ ਦੀ ਹਦਾਇਤ
ਖਨੌਰੀ ਬਾਰਡਰ ’ਤੇ ਇਕ ਹੋਰ ਕਿਸਾਨ ਦੀ ਮੌਤ, ਇਹ ਬਣੀ ਵਜ੍ਹਾ…
- by Gurpreet Singh
- February 23, 2024
- 0 Comments
ਖਨੌਰੀ ਬਾਰਡਰ ’ਤੇ ਇਕ ਹੋਰ ਕਿਸਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਦਰਸ਼ਨ ਸਿੰਘ ਵਜੋਂ ਹੋਈ ਹੈ, ਜੋ ਕਿ ਬਠਿੰਡਾ ਦੇ ਅਮਰਗੜ੍ਹ ਪਿੰਡ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ।
ਸ਼ੁਭਕਰਨ ਦੇ ਹੱਕ ‘ਚ ਬਲੈਕ ਡੇ, ਪੰਧੇਰ ਅਤੇ ਡੱਲੇਵਾਲ ਨੇ ਲੋਕਾਂ ਨੂੰ ਕੀਤੀ ਇਹ ਅਪੀਲ…
- by Gurpreet Singh
- February 23, 2024
- 0 Comments
ਪੰਜਾਬ-ਹਰਿਆਣਾ ਦੇ ਖਨੌਰੀ ਸਰਹੱਦ ‘ਤੇ 21 ਸਾਲਾ ਸ਼ੁਭਕਰਨ ਦੀ ਮੌਤ ਦੇ ਵਿਰੋਧ ‘ਚ ਸ਼ੁੱਕਰਵਾਰ ਨੂੰ ਦੇਸ਼ ਭਰ ‘ਚ ਕਿਸਾਨ ਕਾਲਾ ਦਿਵਸ ਮਨਾ ਰਹੇ ਹਨ। ਇਸ ਸਬੰਧੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਉਨ੍ਹਾਂ ਸਾਰੇ ਜਥੇਬੰਦੀਆਂ ਅਤੇ ਲੋਕਾਂ ਦਾ ਧੰਨਵਾਦ ਕੀਤਾ, ਜੋ ਖਨੌਰੀ ਬਾਰਡਰ ‘ਤੇ ਮਾਰੇ ਗਏ ਸ਼ੁਭਕਰਨ ਸਿੰਘ ਦੇ ਪੀੜਤ ਪਰਿਵਾਰ ਨਾਲ ਖੜੇ ਹਨ। ਇਸਦੇ