India Punjab

ਪੰਜਾਬ ‘ਚ CBSE ਨਤੀਜਿਆਂ ਵਿੱਚ ਏਕਮਦੀਪ ਅੱਵਲ! 12’ਚ ਦਿਵਿਆਂਸ਼ ਨੇ ਨਾਂ ਕੀਤਾ ਰੋਸ਼ਨ

ਬਿਉਰੋ ਰਿਪੋਰਟ – CBSE ਦੇ 10ਵੀਂ ਅਤੇ 12ਵੀਂ ਦੇ ਨਤੀਜਿਆਂ ਦਾ ਇੱਕੋ ਦਿਨ ਐਲਾਨ ਹੋ ਗਿਆ ਹੈ। 12ਵੀਂ ਦੀ ਪ੍ਰੀਖਿਆ ਦੇ ਨਤੀਜਿਆਂ ਵਿੱਚ ਅੰਮ੍ਰਿਤਸਰ ਦੇ DAV ਸਕੂਲ ਦੇ ਦਿਵਿਆਂਸ਼ ਨੇ 98.4 ਫੀਸਦੀ ਨੰਬਰ ਹਾਸਲ ਕਰਕੇ ਪਹਿਲਾ ਥਾਂ ਹਾਸਲ ਕੀਤੀ ਹੈ। ਜਦਕਿ DAV ਇੰਟਰਨੈਸ਼ਨਲ ਸਕੂਲ ਦੀ ਸਗੁਣਾ ਨੇ 98.6% ਅੰਕ ਹਾਸਲ ਕਰਕੇ ਦੂਜਾ ਥਾਂ ਹਾਸਲ ਕੀਤਾ

Read More
Lok Sabha Election 2024 Punjab

ਹਰਸਿਮਰਤ ਕੌਰ ਬਾਦਲ ਨੇ ਭਰੀ ਨਾਮਜ਼ਦਗੀ, ਆਪਣੀ ਜਾਇਦਾਦ ਦਾ ਦਿੱਤਾ ਪੂਰਾ ਵੇਰਵਾ

ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਵਿੱਚ ਨਾਮਜ਼ਦਗੀਆਂ ਦਾ ਦੌਰ ਜਾਰੀ ਹੈ, ਜਿਸ ਦੇ ਤਹਿਤ ਬਠਿੰਡਾ ਤੋਂ ਅਕਾਲੀ ਦਲ ਦੇ ਉਮੀਦਵਾਰ ਹਰਸਿਮਰਤ ਕੌਰ ਨੇ ਆਪਣੀ ਨਾਮਜ਼ਦਗੀ ਦਾਖਲ ਕੀਤੀ ਹੈ। ਜਿਸ ਵਿੱਚ ਖੁਲਾਸਾ ਹੋਇਆ ਹੈ ਕਿ ਉਨ੍ਹਾਂ ਨੇ ਲੈਂਡ ਰੋਵਰ ਡਿਫੈਂਡਰ ਕਾਰ ਖਰੀਦੀ ਹੈ, ਜਿਸ ਦੀ ਕੀਮਤ ਲਗਭਗ 1.50 ਕਰੋੜ ਰੁਪਏ ਹੈ। ਇਸ ਦੌਰਾਨ ਹਰਸਿਮਰਤ

Read More
Lok Sabha Election 2024 Punjab

ਭਾਜਪਾ ਨੇ ਪੰਜਾਬ ਲਈ ਸਟਾਰ ਪ੍ਰਚਾਰਕਾਂ ਦੀ ਲਿਸਟ ਕੀਤੀ ਜਾਰੀ

ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਵੱਲੋਂ ਜ਼ੋਰਾ ਸ਼ੋਰਾ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਭਾਜਪਾ ਵੱਲੋਂ ਵੀ ਕਮਰ ਕੱਸਦਿਆਂ ਹੋਇਆਂ ਪੰਜਾਬ ਲਈ 40 ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ ਹੈ। ਇਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ ਅਤੇ ਕੈਪਟਨ ਅਮਰਿੰਦਰ ਸਿੰਘ ਦਾ ਨਾਮ ਵੀ ਸ਼ਾਮਿਲ ਹੈ। ਇਸ ਤੋਂ ਇਲਾਵਾ ਨਿਤਿਨ

Read More