ਭਿਆਨਕ ਬੱਸ ਹਾਦਸਾ,ਹਵਾ ਵਿੱਚ ਲਟਕੀ ਬੱਸ !
ਬਿਉਰੋ ਰਿਪੋਰਟ – ਜਲੰਧਰ ਵਿੱਚ ਧੁੰਦ ਦੇ ਕਾਰਨ 2 ਬੱਸਾਂ (Bus Accident) ਦੀ ਆਪਸ ਵਿੱਚ ਜ਼ਬਰਦਸਤ ਟੱਕਰ ਹੋ ਗਈ । ਇਸ ਵਿੱਚ ਤਕਰੀਬਨ 2 ਤੋਂ 3 ਯਾਤਰੀ ਬੁਰੀ ਤਰ੍ਹਾਂ ਨਾਲ ਜ਼ਖਮੀ ਹੋਏ ਹਨ । ਇਹ ਦੁਰਘਟਨਾ ਜਲੰਧਰ-ਲੁਧਿਆਣਾ ਹਾਈਵੇਅ ਸਥਿਤ ਫਿਲੌਰ ਦੇ ਅੰਬੇਡਕਰ ਫਲਾਈ ਓਵਰ ‘ਤੇ ਹੋਈ ਹੈ । ਇਸ ਵਿੱਚ ਇੱਕ ਬੱਸ ਟਕਰਾਉਣ ਤੋਂ ਬਾਅਦ