ਪਾਣੀ ਦੀ ਬਰਬਾਦੀ ‘ਤੇ ਚੰਡੀਗੜ੍ਹ ਨਗਰ ਨਿਗਮ ਸਖ਼ਤ: ਟੈਂਕੀ ਓਵਰਫਲੋ ਹੋਣ ‘ਤੇ 2 ਦਿਨਾਂ ਦਾ ਨੋਟਿਸ…
ਚੰਡੀਗੜ੍ਹ ਨਿਗਮ ਪਾਣੀ ਦੀ ਬਰਬਾਦੀ ਕਰਨ ਵਾਲਿਆਂ ਨਾਲ ਨਜਿੱਠਣ ਦੀ ਤਿਆਰੀ ਕਰ ਰਿਹਾ ਹੈ। ਨਗਰ ਨਿਗਮ ਨੇ ਪਾਣੀ ਦੀ ਬਰਬਾਦੀ ਨੂੰ ਰੋਕਣ ਲਈ 18 ਟੀਮਾਂ ਦਾ ਗਠਨ ਕੀਤਾ ਹੈ। ਇਹ ਟੀਮਾਂ ਸਵੇਰੇ-ਸ਼ਾਮ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਘੁੰਮਣਗੀਆਂ ਅਤੇ ਜੋ ਵੀ ਇਸ ਦੌਰਾਨ ਪਾਣੀ ਦੀ ਬਰਬਾਦੀ ਕਰਦਾ ਦੇਖਿਆ ਗਿਆ, ਉਸ ਦਾ 5000 ਰੁਪਏ ਦਾ ਚਲਾਨ