India Punjab Religion

‘ਡਿਬਰੂਗੜ੍ਹ ਜੇਲ੍ਹ ‘ਚ ਬੰਦ ਸਿੰਘ ਅੱਤਵਾਦੀ ਹਨ,ਤਾਂ ਸਾਰਾ ਖਾਲਸਾ ਪੰਥ ਹੀ ਅੱਤਵਾਦੀ ਹੈ’! ਰਿਹਾਈ ਲਈ ਪੰਥ ਨੂੰ ਸੁਨੇਹਾ

ਬਿਊਰੋ ਰਿਪੋਰਟ : ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨ ਰਘਬੀਰ ਸਿੰਘ ਨੇ ਹੋਲਾ ਮਹੱਲਾ ‘ਤੇ ਵਾਰਿਸ ਪੰਜਾਬ ਦੇ ਮੁਖੀ ਨੂੰ ਲੈਕੇ ਵੱਡਾ ਬਿਆਨ ਦਿੱਤਾ ਹੈ । ਸਿੱਖ ਕੌਮ ਦੇ ਨਾ ਦਿੱਤੇ ਸੁਨੇਹੇ ਮੌਕੇ ਜਥੇਦਾਰ ਸਾਹਿਬ ਨੇ ਕਿਹਾ ਜੇਕਰ ਡਿਬਰੂਗੜ੍ਹ ਜੇਲ ‘ਚ ਬੰਦ ਸਿੰਘ ਅੱਤਵਾਦੀ ਹਨ, ਤਾਂ ਸਾਰਾ ਖਾਲਸਾ ਪੰਥ ਹੀ ਅੱਤਵਾਦੀ ਹੈ’। ਨੌਜਵਾਨ ਪੀੜ੍ਹੀ ਨੂੰ

Read More
Punjab

ਸੁਖਬੀਰ ਬਾਦਲ ਦਾ ਆਇਆ ਬਿਆਨ, ਭਾਜਪਾ ਨਾਲ ਨਹੀਂ ਕਰਾਂਗੇ ਗਠਜੋੜ

ਚੰਡੀਗੜ੍ਹ : ਭਾਰਤੀ ਜਨਤਾ ਪਾਰਟੀ ਪੰਜਾਬ ਵਿਚ ਇਕੱਲਿਆਂ ਹੀ ਲੋਕ ਸਭਾ ਚੋਣਾਂ ਲੜੇਗੀ। ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਦਾਕੜ ਨੇ ਕਿਹਾ ਕਿ ਪਾਰਟੀ ਨੇ ਇਹ ਫੈਸਲਾ ਪੰਜਾਬ ਦੇ ਲੋਕਾਂ, ਪਾਰਟੀ ਵਰਕਰਾਂ, ਆਗੂਆਂ ਅਤੇ ਕਿਸਾਨਾਂ ਦੀ ਰਾਏ ਦੇ ਆਧਾਰ ‘ਤੇ ਲਿਆ ਹੈ। ਇਹ ਫੈਸਲਾ ਪੰਜਾਬ ਦੇ ਸਮੂਹ ਵਪਾਰੀਆਂ,

Read More
India Punjab

ਕੇਜਰੀਵਾਲ ਦੀ ਗ੍ਰਿਫਤਾਰੀ ਖਿਲਾਫ ਦਿੱਲੀ ‘ਚ ਪ੍ਰਦਰਸ਼ਨ: ਪੁਲਿਸ ਨੇ ਹਰਜੋਤ ਬੈਂਸ ਨੂੰ ਹਿਰਾਸਤ ‘ਚ ਲਿਆ

ਦਿੱਲੀ : ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਤੋਂ ਬਾਅਦ AAP ਦੇ ਵਰਕਰ ਪੂਰੇ ਦੇਸ਼ ਵਿਚ ਪ੍ਰਦਰਸ਼ਨ ਕਰ ਰਹੇ ਹਨ। ਅੱਜ AAP ਪਾਰਟੀ ਵਰਕਰਾਂ ਅਤੇ ਆਗੂਆਂ ਵੱਲੋਂ ਪ੍ਰਧਾਨ ਮੰਤਰੀ ਆਵਾਸ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਗਿਆ ਸੀ। ਪੰਜਾਬ ਦੇ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਸੋਮਨਾਥ ਭਾਰਤੀ

Read More
Punjab Sports

IPL ਦਾ ਨਵਾਂ ਸ਼ੈਡੀਊਲ ਆ ਗਿਆ ! ਮੁਹਾਲੀ ‘ਚ ਪੰਜਾਬ ਦੇ 4 ਹੋਰ ਮੈਚ ! ਸਾਰੇ ਮੈਚ ਸ਼ਾਮ ਨੂੰ ਸ਼ੁਰੂ !

ਬਿਉਰੋ ਰਿਪੋਰਟ : ਮੁਹਾਲੀ ਦੇ ਨਵੇਂ ਕ੍ਰਿਕਟ ਸਟੇਡੀਅਮ ਮਹਾਰਾਜਾ ਯਾਦਵਿੰਦਰ ਸਿੰਘ ਮੁੱਲਾਪੁਰ ਵਿੱਚ ਹੋਣ ਵਾਲੇ ਬਾਕੀ IPL ਮੈਚਾ ਦਾ ਸ਼ੈਡੀਊਲ ਆ ਗਿਆ ਹੈ । ਪੰਜਾਬ ਕਿੰਗਸ ਆਪਣੇ ਚਾਰ ਹੋਰ ਮੈਚ ਇਸ ਮੈਦਾਨ ਵਿੱਚ ਖੇਡੇਗਾ । ਇਹ ਮੈਚ 9 ਅਪ੍ਰੈਲ,14,ਅਪ੍ਰੈਲ,18 ਅਤੇ 21 ਅਪ੍ਰੈਲ ਨੂੰ ਖੇਡੇ ਜਾਣਗੇ । ਪੰਜਾਬ ਕਿੰਗ ਦੇ ਇਹ ਮੈਚ ਸਨਰਾਈਜ਼ਰ ਹੈਦਰਾਬਾਦ,ਰਾਜਸਥਾਨ ਰਾਇਲਸ,ਮੁੰਬਈ ਇੰਡੀਅਨਸ,ਗੁਜਰਾਤ

Read More