ਮੁੱਖ ਮੰਤਰੀ ਮਾਨ ਨੇ ਪਾਰਟੀ ਲੀਡਰਾਂ ਨਾਲ ਸ਼ੁਰੂ ਕੀਤੀਆਂ ਬੈਠਕਾਂ, ਲੋਕ ਚੋਣਾਂ ‘ਚ 10 ਸੀਟਾਂ ਹਾਰਨ ਦੀ ਕਰਨਗੇ ਸਮੀਖਿਆ
ਲੋਕ ਸਭਾ ਚੋਣਾਂ (Lok Sabha Election)ਵਿੱਚ ਆਮ ਆਦਮੀ ਪਾਰਟੀ (AAP) ਦਾ ਪੰਜਾਬ ਵਿੱਚ 13-0 ਦਾ ਨਾਹਰਾ ਪੂਰਾ ਨਹੀਂ ਹੋ ਸਕਿਆ ਹੈ। ਪਾਰਟੀ ਪੰਜਾਬ ਵਿੱਚ ਕੇਵਲ 3 ਸੀਟਾਂ ਹੀ ਜਿੱਤ ਸਕੀ ਹੈ। ਇਸ ਤੋਂ ਬਾਅਦ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Maan) ਵੱਲੋਂ ਆਤਮ ਚਿੰਤਨ ਸ਼ੁਰੂ ਕਰ ਦਿੱਤਾ ਹੈ। ਇਸ ਦੇ ਤਹਿਤ ਅੱਜ
