ਪੰਜਾਬ ਦੇ ਕਿਸਾਨਾਂ ਨੂੰ ਮਿਲੀ ਹਰਿਆਣਾ ਤੋਂ ਵੱਡੀ ਹਮਾਇਤ ! 17 ਫਰਵਰੀ ਤੱਕ ਕਰ ਦਿੱਤਾ ਵੱਡਾ ਐਲਾਨ !
ਬਿਉਰੋ ਰਿਪੋਰਟ : SKM ਗੈਰ ਰਾਜਨੀਤਿਕ ਦੇ ਦਿੱਲੀ ਚੱਲੋਂ ਅੰਦੋਲਨ ਦੇ ਨਾਲ ਹੁਣ ਪੰਜਾਬ ਅਤੇ ਹਰਿਆਣਾ ਦੀਆਂ ਕਿਸਾਨ ਜਥੇਬੰਦੀਆਂ ਵੀ ਜੁੜ ਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ । ਕਿਸਾਨਾਂ ‘ਤੇ ਸ਼ੰਭੂ ਅਤੇ ਖਨੌਰੀ ਬਾਰਡਰ ‘ਤੇ ਡ੍ਰੋਨ ਦੇ ਨਾਲ ਅੱਥਰੂ ਗੈਸ ਦੇ ਗੋਲੇ ਸੁੱਟਣ ਦੇ ਖਿਲਾਫ ਸੰਯੁਕਤ ਕਿਸਾਨ ਮੋਰਚਾ ਅਤੇ BKU ਉਗਰਾਹਾਂ ਦੇ ਰੇਲ ਅਤੇ ਟੋਲ