ਦੋ ਲੋਕਾਂ ਨੇ ਨਹਿੰਗ ਬਾਣੇ ਨੂੰ ਲਾਇਆ ਦਾਗ, ਕੀਤੀ ਘਟੀਆ ਕਰਤੂਤ
- by Manpreet Singh
- June 17, 2024
- 0 Comments
ਪੰਜਾਬ ਵਿੱਚ ਚੋਰੀ, ਲੁੱਟ ਖੋਹ ਦੀਆਂ ਘਟਨਾਵਾਂ ਆਏ ਦਿਨ ਹੋ ਰਹੀਆਂ ਹਨ। ਚੋਰਾਂ ਨੂੰ ਪੰਜਾਬ ਪੁਲਿਸ ਦਾ ਕੋਈ ਖੌਫ ਤੱਕ ਨਹੀਂ ਰਿਹਾ। ਅਜਿਹਾ ਹੀ ਇਕ ਮਾਮਲਾ ਜਲੰਧਰ (Jalandhar) ਤੋਂ ਸਾਹਮਣੇ ਆਇਆ ਹੈ, ਜਿੱਥੇ ਸੈਂਟਰਲ ਟਾਊਨ (Central town) ਇਲਾਕੇ ਵਿੱਚ ਨਹਿੰਗ ਬਾਣੇ ਵਿੱਚ ਆਏ ਦੋ ਲੋਕ ਐਕਟੀਵਾ ਚੋਰੀ ਕਰਕੇ ਲੈ ਗਏ। ਦੱਸ ਦੇਈਏ ਕਿ ਘਰ ਦੇ
ਨਹਿਰ ਵਿੱਚ ਮਿਲੀ ਠੇਕੇਦਾਰ ਦੀ ਲਾਸ਼ ! 8 ਲੋਕਾਂ ਖਿਲਾਫ ਮਾਮਲਾ ਦਰਜ
- by Manpreet Singh
- June 17, 2024
- 0 Comments
ਬਿਉਰੋ ਰਿਪੋਰਟ – ਖੰਨਾ ਦੇ ਮਲੌਦ ਵਿੱਚ ਇੱਕ ਠੇਕੇਦਾਰ ਦੀ ਲਾਸ਼ ਨਹਿਰ ਤੋਂ ਬਰਾਮਦ ਹੋਈ ਹੈ। ਸ਼ੁਰੂਆਤੀ ਜਾਂਚ ਵਿੱਚ ਇਹ ਇਹ ਆਪਣੀ ਜੀਵਨ ਲੀਲਾ ਆਪ ਖਤਮ ਕਰਨ ਦਾ ਮਾਮਲਾ ਨਜ਼ਰ ਆ ਰਿਹਾ ਹੈ। ਮਲੌਦ ਥਾਣੇ ਵਿੱਚ ਪੁਲਿਸ ਨੇ 8 ਲੋਕਾਂ ਦੇ ਖਿਲਾਫ਼ ਖੁਦਕੁਸ਼ੀ ਦਾ ਮਾਮਲਾ ਦਰਜ ਕਰ ਲਿਆ ਹੈ। ਮ੍ਰਿਤਕ ਦੀ ਪਛਾਣ 53 ਸਾਲ ਦੇ
ਅੱਤ ਦੀ ਗਰਮੀ ਤੋਂ ਇਸ ਦਿਨ ਪੰਜਾਬ ਦੇ ਲੋਕਾਂ ਨੂੰ ਮਿਲੇਗੀ ਵੱਡੀ ਰਾਹਤ! ਪਹਾੜਾਂ ‘ਚ ਵੀ ਜ਼ਬਰਦਸਤ ਮੀਂਹ ਦੀ ਭਵਿੱਖਬਾਣੀ!
- by Manpreet Singh
- June 17, 2024
- 0 Comments
ਬਿਉਰੋ ਰਿਪੋਰਟ – ਵੱਟ ਕੱਢਣ ਵਾਲੀ ਗਰਮੀ ਦੇ ਵਿਚਾਲੇ ਪੰਜਾਬ,ਹਰਿਆਣਾ ਅਤੇ ਚੰਡੀਗੜ੍ਹ ਦੇ ਲੋਕਾਂ ਨੂੰ ਕੱਲ੍ਹ ਯਾਨੀ 18 ਜੂਨ ਅਤੇ 19 ਜੂਨ ਤੱਕ ਮੀਂਹ ਦੇ ਰੂਪ ਵਿੱਚ ਕੁਝ ਰਾਹਤ ਮਿਲ ਸਕਦੀ ਹੈ। ਮੌਸਮ ਵਿਭਾਗ ਵੱਲੋਂ ਜਾਰੀ ਖ਼ਾਸ ਬੁਲੇਟਿਨ ਵਿੱਚ ਦੱਸਿਆ ਗਿਆ ਹੈ ਕਿ 18 ਤੋਂ 19 ਤੱਕ ਹਨੇਰੀ ਦੇ ਨਾਲ ਬਿਜਲੀ ਚਮਕੇਗੀ ਅਤੇ ਕੁਝ ਥਾਵਾਂ
ਅਬੋਹਰ ਤੋਂ ਆਈ ਮੰਦਭਾਗੀ ਖ਼ਬਰ, ਇਕ ਪਰਿਵਾਰ ‘ਚ ਛਾਇਆ ਮਾਤਮ
- by Manpreet Singh
- June 17, 2024
- 0 Comments
ਅਬੋਹਰ (Abohar) ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਪਿੰਡ ਖੇਮਾਖੇੜਾ ਦੇ ਨੌਜਵਾਨ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਦੀ ਉਮਰ 17 ਸਾਲ ਸੀ। ਨੌਜਵਾਨ ਪਿੰਡ ਭਾਈਕਾ ਕੇਰਾ ‘ਚ ਪ੍ਰੋਗਰਾਮ ਦੌਰਾਨ ਟੈਂਟ ਦੀ ਪਾਇਪ ਨੂੰ ਹਟਾ ਰਿਹਾ ਸੀ ਤਾਂ ਅਚਾਨਕ ਉਹ ਲੋਹੇ ਦੀ ਪਾਈਪ ਓਵਰਹੈੱਡ ਲਾਈਨਲ
ਪੰਜਾਬ ਪੁਲਿਸ ’ਚ ਵੱਡੀ ਹਲਚਲ! 4000 ਪੁਲਿਸ ਮੁਲਾਜ਼ਮਾਂ ਦੇ ਤਬਾਦਲੇ
- by Preet Kaur
- June 17, 2024
- 0 Comments
ਪਟਿਆਲਾ ਰੇਂਜ ਤੋਂ ਬਾਅਦ ਹੁਣ ਫਰੀਦਕੋਟ ਅਤੇ ਬਠਿੰਡਾ ਰੇਂਜ ਵਿੱਚ ਵੀ ਕਰੀਬ ਚਾਰ ਹਜ਼ਾਰ ਪੁਲਿਸ ਮੁਲਾਜ਼ਮਾਂ ਦੇ ਤਬਾਦਲੇ ਕੀਤੇ ਗਏ ਹਨ। ਇਹ ਸਾਰੇ ਤਬਾਦਲੇ ਲੋਕ ਸਭਾ ਚੋਣਾਂ ਮੁਕੰਮਲ ਹੋਣ ਤੋਂ ਬਾਅਦ ਕੀਤੇ ਗਏ ਹਨ। ਇਸ ਪਿੱਛੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੀ ਸੋਚ ਹੈ। ਇਹ ਗੱਲ ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ‘ਚ ਪ੍ਰੈੱਸ
