ਪਟਿਆਲਾ ‘ਚ PRTC ਬੱਸ ਦੀ ਟਿੱਪਰ ਨਾਲ ਹੋਈ ਜ਼ਬਰਦਸਤ ਟੱਕਰ
ਪਟਿਆਲਾ -ਕੈਥਲ ਸਟੇਟ ਹਾਈਵੇ ‘ਤੇ ਪੀਆਰਟੀਸੀ ਬੱਸ ਦੀ ਟਿੱਪਰ ਨਾਲ ਭਿਅਨਕ ਟੱਕਰ ਹੋ ਗਈ, ਜਿਸ ਨਾਲ ਬੱਸ ਕੰਡਕਟਰ ਦੇ ਗੰਭੀਰ ਜ਼ਖ਼ਮੀ ਹੋਣ ਸਮੇਤ ਕਈ ਹੋਰਨਾਂ ਸਵਾਰੀਆਂ ਦੇ ਵੀ ਸੱਟਾਂ ਲੱਗੀਆਂ। ਜ਼ਖ਼ਮੀਆਂ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ। ਜਾਣਕਾਰੀ ਅਨੁਸਾਰ ਪੀਆਰਟੀਸੀ ਦੀ ਬੱਸ ਨੰਬਰ ਪੀਬੀ-11ਸੀਐੱਫ-0829 ਜੋ ਕਿ ਪਟਿਆਲਾ ਤੋਂ ਚੀਕਾ ਜਾ ਰਹੀ ਸੀ ਅਤੇ