ਬੰਦੀ ਸਿੰਘਾਂ ਤੇ ਰਾਜੋਆਣਾ ਦੀ ਰਿਹਾਈ ’ਤੇ ਬਿੱਟੂ ਨੇ ਬਦਲਿਆ ਸਟੈਂਡ! “ਮੈਂ ਕਰਾਵਾਂਗਾ ਸਜ਼ਾ ਮੁਆਫ਼!” ਜਾਣੋ ਬਿੱਟੂ ਦੇ ਬਦਲੇ ਸੁਰ ਪਿੱਛੇ 2 ਵਜ੍ਹਾ
ਬਿਉਰੋ ਰਿਪੋਰਟ (ਖ਼ੁਸ਼ਵੰਤ ਸਿੰਘ) – ਮੋਦੀ ਕੈਬਨਿਟ ਵਿੱਚ ਰਾਜ ਮੰਤਰੀ ਬਣਨ ਤੋਂ ਬਾਅਦ ਬੰਦੀ ਸਿੰਘਾਂ ਨੂੰ ਲੈ ਕੇ, ਖ਼ਾਸ ਕਰਕੇ ਬਲਵੰਤ ਸਿੰਘ ਰਾਜੋਆਣਾ ਮਾਮਲੇ ਵਿੱਚ ਰਵਨੀਤ ਸਿੰਘ ਬਿੱਟੂ ਦੇ ਸੁਰ ਢਿੱਲੇ ਪੈ ਗਏ ਹਨ। ਪਹਿਲੀ ਵਾਰ ਬਿੱਟੂ ਨੇ ਕਿਹਾ ਹੈ ਕਿ ਜੇਕ ਕੇਂਦਰ ਸਰਕਾਰ ਰਾਜੋਆਣਾ ਨੂੰ ਜੇਲ੍ਹ ਤੋਂ ਰਿਹਾਅ ਕਰਦੀ ਹੈ ਤਾਂ ਉਨ੍ਹਾਂ ਨੂੰ ਕੋਈ
