ਮਜੀਠੀਆ ਦਾ CM ਮਾਨ ‘ਤੇ ਤੰਜ਼, ਕਿਹਾ ਪ੍ਰਚਾਰ ਦੌਰਾਨ CM ਕਰਦੇ ਨੇ ਆਪਣਾ ਨੌਟੰਕੀ ਦਾ ਸ਼ੌਕ ਪੂਰਾ
ਅਕਾਲੀ ਆਗੂ ਬਿਕਰਮ ਮਜੀਠੀਆ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ‘ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ ਦਬਦਾ ਕਿਥੇ ਹੈ’ ਗੀਤ ‘ਤੇ ਕਮਾਨ-ਤੀਰ ਚਲਾਉਣ ਐਕਸ਼ਨ ‘ਤੇ ਤੰਜ਼ ਕੱਸਿਆ ਹੈ। ਮਜੀਠੀਆ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਚੋਣ ਪ੍ਰਚਾਰ ਦੌਰਾਨ ਕਮਾਨ-ਤੀਰ ਚਲਾਉਣ ਦਾ ਦ੍ਰਿਸ਼ ਅਕਸਰ ਦੇਖਣ ਨੂੰ ਮਿਲਦਾ
