ਵਿਦੇਸ਼ ‘ਚ ਨੌਜਵਾਨ ਨਾਲ ਜੋ ਹੋਇਆ ਪਰਿਵਾਰ ਨੂੰ ਯਕੀਨ ਨਹੀਂ ! ਫੋਨ ਦੀ ਘੰਟੀ ਨੇ ਹੋਸ਼ ਉੱਡਾ ਦਿੱਤੇ
ਬਿਉਰੋ ਰਿਪੋਰਟ : ਕੈਨੇਡਾ ਤੋਂ ਪੰਜਾਬੀ ਨੌਜਵਾਨ ਨੂੰ ਲੈਕੇ ਮਾੜੀ ਖਬਰ ਸਾਹਮਣੇ ਆਈ ਹੈ । ਸੜਕ ਹਾਦਸੇ ਵਿੱਚ ਨੌਜਵਾਨ ਦੀ ਮੌਤ ਹੋ ਗਈ ਹੈ । ਪਰਿਵਾਰ ਨੂੰ ਸਵੇਰੇ ਫੋਨ ਆਇਆ ਕਿ ਅਚਾਨਕ 2 ਟਰੱਕਾਂ ਵਿੱਚ ਆਉਣ ਨਾਲ ਉਸ ਦੀ ਮੌਤ ਹੋ ਗਈ । 24 ਸਾਲ ਦੀ ਸਤਵਿੰਦਰ ਸਿੰਘ ਕਪੂਰਥਲਾ ਦੇ ਬਲਾਕ ਢਿਲਵਾਂ ਫੱਤੂ ਚੱਕ ਦਾ