ਲੋਹੜੀ ਮਨਾਉਣ ਲਈ ਜਾ ਰਿਹਾ ਸੀ ਨੌਜਵਾਨ ! ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ
ਬਿਉਰੋ ਰਿਪੋਰਟ – ਲੁਧਿਆਣਾ ਵਿੱਚ ਲੋਹੜੀ ਮਨਾਉਣ ਲ਼ਈ ਆ ਰਹੇ ਹਰਿਆਣਾ ਦੇ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ । ਨੌਜਵਾਨ ਦੁਪਹਿਰ ਵੇਲੇ ਰੇਲਵੇ ਸਟੇਸ਼ਨ ‘ਤੇ ਪਹੁੰਚਿਆ ਅਤੇ ਉਤਰ ਕੇ ਤਕਰੀਬਨ 100 ਮੀਟਰ ਹੀ ਚੱਲਿਆ ਸੀ ਕਿ ਉਸ ਦੀ ਛਾਤੀ ਵਿੱਚ ਤੇਜ਼ ਦਰਜ ਹੋਣ ਲੱਗਿਆ । ਉਸ ਨੇ ਦੋਸਤਾਂ ਨੂੰ ਇਸ ਦੀ