ਕਾਰ ਦਾ ਵਿਗੜਿਆ ਸੰਤੁਲਨ, ਇੱਕ ਦੀ ਮੌਤ
- by Manpreet Singh
- April 26, 2024
- 0 Comments
ਸ਼੍ਰੀ ਮੁਕਤਸਰ ਸਾਹਿਬ (Muktsar sahib) ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਰੇਲਵੇ ਓਵਰਬ੍ਰਿਜ ਦੇ ਨੇੜੇ ਇੱਕ ਕਾਰ ਹਾਦਸਾਗ੍ਰਸਤ ਹੋ ਗਈ। ਜਿਸ ਵਿੱਚ ਇੱਕ ਨੋਜਵਾਨ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਆਪਣੇ ਪੰਜ ਦੋਸਤਾਂ ਨਾਲ ਕਾਰ ਵਿੱਚ ਸਵਾਰ ਸੀ। ਮ੍ਰਿਤਕ ਨੌਜਵਾਨ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਪਰਖੱਚੇ
ਖੇਡ ਦੇ ਮੈਦਾਨ ਤੋਂ ਘਰ ਪਰਤਿਆ ਨੌਜਵਾਨ! ਮਿੰਟਾਂ ‘ਚ ਸਭ ਖਤਮ! ਪਰਿਵਾਰ ਦੇ ਉੱਡੇ ਹੋਸ਼
- by Preet Kaur
- April 26, 2024
- 0 Comments
ਤਰਨ ਤਾਰਨ ਵਿੱਚ ਇੱਕ ਵਾਲੀਬਾਲ ਦੇ ਨੌਜਵਾਨ ਖਿਡਾਰੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਤੇਜਬੀਰ ਸਿੰਘ ਪੁੱਤਰ ਮੁਖਤਿਆਰ ਸਿੰਘ ਵਜੋਂ ਹੋਈ ਹੈ। ਉਹ ਤਰਨਤਾਰਨ ਦੇ ਪਿੰਡ ਸੰਗਤਪੁਰਾ ਦਾ ਰਹਿਣ ਵਾਲਾ ਸੀ। ਨੌਜਵਾਨ ਅਜੇ ਸਿਰਫ਼ 20 ਸਾਲਾਂ ਦਾ ਸੀ। ਮਿਲੀ ਜਾਣਕਾਰੀ ਮੁਤਾਬਕ ਤੇਜਬੀਰ ਸਿੰਘ ਵਾਲੀਬਾਲ ਦਾ ਹੋਣਹਾਰ ਖਿਡਾਰੀ ਸੀ
ਅੰਮ੍ਰਿਤਪਾਲ ਸਿੰਘ ਵੱਲੋਂ 1989 ਵਾਲਾ ਇਤਿਹਾਸ ਦੁਹਰਾਉਣ ਦੀ ਤਿਆਰੀ! ਖਡੂਰ ਸਾਹਿਬ ਤੋਂ ਲੜਨਗੇ ਚੋਣ
- by Preet Kaur
- April 26, 2024
- 0 Comments
ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ (Amritpal Singh) ਦੇ ਮਾਤਾ ਬੀਬੀ ਬਲਵਿੰਦਰ ਕੌਰ ਨੇ ਪੁਸ਼ਟੀ ਕਰ ਦਿੱਤੀ ਹੈ ਕਿ ਅੰਮ੍ਰਿਤਪਾਲ ਸਿੰਘ ਨੇ ਲੋਕ ਸਭਾ ਚੋਣਾਂ ਲੜਨ ਲਈ ਹਾਮੀ ਭਰੀ ਹੈ। ਉਹ ਲੋਕ ਸਭਾ ਹਲਕੇ ਖਡੂਰ ਸਾਹਿਬ ਤੋਂ ਬਤੌਰ ਆਜ਼ਾਦ ਉਮੀਦਵਾਰ ਚੋਣ ਲੜੇਗਾ। ਮਾਤਾ ਬਲਵਿੰਦਰ ਕੌਰ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਦੇ ਚੋਣ ਪ੍ਰਚਾਰ ਦਾ ਆਗਾਜ਼
ਖ਼ਾਸ ਲੇਖ – ਗੋਰਿਆਂ ਦੇ ਦੇਸ਼ ’ਚ ਗੂੰਜੇ ਜੈਕਾਰੇ! ਲੰਡਨ ਵਿੱਚ ਖੁੱਲ੍ਹੀ ਪਹਿਲੀ ‘ਸਿੱਖ ਅਦਾਲਤ’
- by Preet Kaur
- April 26, 2024
- 0 Comments
ਲੰਡਨ ‘ਚ ਸ਼ਨੀਵਾਰ ਨੂੰ ਇਤਿਹਾਸ ਸਿਰਜਿਆ ਗਿਆ ਹੈ। ਜੋ ਸਿੱਖਾਂ ਦੀ ਆਪਣੀ ਧਰਤੀ ਪੰਜਾਬ ‘ਚ ਨਹੀਂ ਹੋਇਆ ਉਹ ਗੋਰਿਆਂ ਦੀ ਧਰਤੀ ਲੰਡਨ ‘ਚ ਹੋ ਗਿਆ ਹੈ। ਲੰਘੇ ਸ਼ਨੀਵਾਰ ਨੂੰ ਅਰਦਾਸ ਬੇਨਤੀ ਨਾਲ ਲੰਡਨ ਵਿੱਚ ਦੁਨੀਆਂ ਦੀ ਪਹਿਲੀ ਸਿੱਖ ਅਦਾਲਤ ਦੀ ਸ਼ੁਰੂਆਤ ਹੋ ਗਈ ਹੈ। ਇਸ ਨਵੀਂ ਸ਼ੁਰੂਆਤ ਨਾਲ ਲੰਡਨ ਦੀ ਪ੍ਰਸਿੱਧ ਸਰਾਂ ਲਿੰਕਨ ਇਨ ਦੀਆਂ
‘CM ਮਾਨ ਨੇ ਰੈਲੀ ‘ਚ ਲੋਕਾਂ ਤੋਂ ਮੁਆਫੀ ਮੰਗੀ’ ! ‘ਅਣਜਾਣੇ ਵਿੱਚ ਗਲਤੀ ਹੋਈ’
- by Manpreet Singh
- April 26, 2024
- 0 Comments
ਬਿਉਰੋ ਰਿਪੋਰਟ – ਆਮ ਆਦਮੀ ਪਾਰਟੀ ਦੀ ਲੋਕ ਸਭਾ ਚੋਣਾਂ ਦੀ ਕਮਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਭਾਲੀ ਹੋਈ ਹੈ । ਅੰਮ੍ਰਿਤਸਰ ਤੋਂ ਬਾਅਦ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਮਾਨ ਨੇ ਖਡੂਰ ਸਾਹਿਬ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਦੇ ਹੱਕ ਵਿੱਚ ਚੋਣ ਰੈਲੀ ਕੀਤੀ । ਪੱਟੀ ਵਿਧਾਨ ਸਭਾ ਹਲਕੇ ਵਿੱਚ ਰੈਲੀ ਦੌਰਾਨ ਮੁੱਖ