Lok Sabha Election 2024 Punjab

ਗੋਲਡੀ ਕਰਨਗੇ ਕਾਂਗਰਸ ਖਿਲਾਫ ‘ਗੋਲ!’ ਇਸ ਪਾਰਟੀ ਤੋਂ ਹੋਣਗੇ ਉਮੀਦਵਾਰ!

ਸੰਗਰੂਰ ਲੋਕ ਸਭਾ ਸੀਟ ਪੰਜਾਬ ਦੀ ਲੋਕ ਸਭਾ ਚੋਣਾਂ 2024 ਲਈ ਹੌਟ ਸੀਟ ਬਣ ਚੁੱਕੀ ਹੈ। ਜਿਵੇਂ-ਜਿਵੇਂ ਚੋਣਾਂ ਦੀ ਤਰੀਕ ਨੇੜੇ ਆ ਰਹੀ ਹੈ, ਸੰਗਰੂਰ ਦੇ ਚੋਣ ਸਮੀਕਰਨ ਲਗਾਤਾਰ ਬਦਲ ਰਹੇ ਹਨ। ਖ਼ਬਰਾਂ ਆ ਰਹੀਆਂ ਹਨ ਕਿ ਭਾਜਪਾ ਹੁਣ ਸੰਗਰੂਰ ਤੋਂ ਕਾਂਗਰਸ ਦੇ ਸਾਬਕਾ ਪ੍ਰਧਾਨ ਦਲਵੀਰ ਸਿੰਘ ਗੋਲਡੀ ਨੂੰ ਟਿਕਟ ਦੇ ਸਕਦੀ ਹੈ, ਜਿਸ ਦਾ

Read More
Punjab

ਮਹਿਲਾ ਨੂੰ ਲਿਫਟ ਲੈਣੀ ਪਈ ਭਾਰੀ, ਵਾਪਰਿਆ ਹਾਦਸਾ

ਤਰਨ ਤਾਰਨ (Tarn Taran) ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਸੜਕ ਹਾਦਸੇ ਵਿੱਚ ਇੱਕ ਨੌਜਵਾਨ ਅਤੇ ਮਹਿਲਾ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦਰਬਾਰ ਸਾਹਿਬ ਤਰਨ ਤਾਰਨ ਵਿਖੇ ਮੱਥਾ ਟੇਕਣ ਜਾ ਰਿਹਾ ਸੀ। ਮ੍ਰਿਤਕ ਨੌਜਵਾਨ ਦੀ ਪਛਾਣ ਹਰਪ੍ਰੀਤ ਸਿੰਘ ਪੁੱਤਰ ਬੁੱਕਣ ਸਿੰਘ ਵਾਸੀ ਵੜਿੰਗ ਵਜੋਂ ਹੋਈ ਹੈ। ਇਸ ਹਾਦਸੇ ਵਿੱਚ ਇੱਕ ਮਹਿਲਾ ਦੀ ਵੀ

Read More
Lok Sabha Election 2024 Punjab Religion

‘ਅਕਾਲੀ ਦਲ ਨੂੰ ਨਹੀਂ ਐਲਾਨਣਾ ਚਾਹੀਦਾ ਸੀ ਉਮੀਦਵਾਰ’ ਅੰਮ੍ਰਿਤਪਾਲ ਦੇ ਪਰਿਵਾਰ ਨੇ ਠੁਕਰਾਇਆ ਵਲਟੋਹਾ ਦਾ ‘ਆਫ਼ਰ’

ਲੋਕ ਸਭਾ ਚੋਣਾਂ 2024 (Lok sabha Elections 2024) ਦੀ ਹੌਟ ਸੀਟ ਖਡੂਰ ਸਾਹਿਬ ਤੋਂ ਬਤੌਰ ਆਜ਼ਾਦ ਉਮੀਦਵਾਰ ਚੋਣ ਲੜ ਰਹੇ ਅੰਮ੍ਰਿਤਪਾਲ ਸਿੰਘ ਦਾ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਦੇ ਖਡੂਰ ਸਾਹਿਬ ਤੋਂ ਉਮੀਦਵਾਰ ਵਿਰਸਾ ਸਿੰਘ ਵਲਟੋਹਾ ਨੂੰ ਸਮਰਥਨ ਨਹੀਂ ਦੇਵੇਗਾ। ਉਹਨਾਂ ਨੇ ਕਿਹਾ ਕਿ ਜੇ ਸ਼੍ਰੋਮਣੀ ਅਕਾਲੀ ਦਲ ਚਾਹੁੰਦੀ ਹੈ ਕਿ ਉਹਨਾਂ ਦੀ ਸਾਖ ਬਚੇ ਤਾਂ

Read More
India Punjab

ਕਿਸਾਨਾਂ ਦਾ ਧਰਨਾ ਜਾਰੀ, ਪੰਧੇਰ ਨੇ ਮੋਦੀ ਸਰਕਾਰ ‘ਤੇ ਕੱਸੇ ਤੰਜ

ਕਿਸਾਨ ਆਗੂ ਸਰਵਨ ਸਿੰਘ ਪੰਧੇਰ ਨੇ ਕਿਹਾ ਹੈ ਕਿ ਕਿਸਾਨਾਂ ਵੱਲੋਂ ਸ਼ੰਭੂ, ਡੱਬਵਾਲੀ, ਖਨੌਰੀ ਅਤੇ ਰਤਨਪੁਰਾ ਰਾਜਸਥਾਨ ਵਿਖੇ ਲਗਾਇਆ ਧਰਨਾ ਮੰਗਾਂ ਨਾਂ ਮੰਨੇ ਜਾਣ ਤੱਕ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਮੋਰਚੇ ਨੂੰ ਮਜ਼ਬੂਤ ਕਰਨ ਲਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਜਥਾ ਕੱਲ੍ਹ ਨੂੰ ਅੰਮ੍ਰਿਤਸਰ ਤੋਂ ਰਵਾਨਾ ਹੋਵੇਗਾ। ਬੀਤੇ ਦਿਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਸੀ

Read More
Punjab

ਪੰਜਾਬ ‘ਚ ਮੀਂਹ ਕਾਰਨ 4 ਘਰ ਢਹਿ-ਢੇਰੀ, ਮਾਸੂਮਾਂ ਦੀ ਮੌਤ, 2 ਜ਼ਖਮੀ, ਕੰਧਾਂ ‘ਚ ਤਰੇੜਾਂ

ਪੰਜਾਬ ਦੇ ਧੂਰੀ ‘ਚ ਭਾਰੀ ਮੀਂਹ ਕਾਰਨ 4 ਘਰ ਢਹਿ ਜਾਣ ਕਾਰਨ ਇਕ ਮਾਸੂਮ ਦੀ ਮੌਤ ਹੋ ਗਈ ਜਦਕਿ ਦੋ ਹੋਰ ਜ਼ਖਮੀ ਹੋ ਗਏ। ਧੂਰੀ ਦੇ ਲੁਧਿਆਣਾ-ਧੂਰੀ ਰੇਲਵੇ ਟ੍ਰੈਕ ਨੇੜੇ ਵਾਰਡ ਨੰਬਰ 20 ਵਿੱਚ ਚਾਰ ਗਰੀਬ ਪਰਿਵਾਰਾਂ ਦੇ ਮਕਾਨ ਢਹਿ ਜਾਣ ਨਾਲ ਹਾਦਸਾ ਵਾਪਰ ਗਿਆ। ਮੀਂਹ ਕਾਰਨ ਕੰਧਾਂ ਵਿੱਚ ਵੀ ਤਰੇੜਾਂ ਆ ਗਈਆਂ। ਨੇੜੇ ਹੀ

Read More
Punjab

‘ਮੈਗੀ’ ਦੇ ਚੱਕਰ ‘ਚ ਕੁੜੀ ਲਾਪਤਾ! ਪਰਿਵਾਰ ਨੇ ਸਿਰ ਫੜਿਆ! ਪੁਲਿਸ ਦੇ ਉੱਡੇ ਹੋਸ਼

ਕਪੂਰਥਲਾ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਲੜਕੀ ਮੈਗੀ (Maggie) ਲੈਣ ਲਈ ਦੁਕਾਨ ਗਈ ਸੀ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇੱਥੋਂ ਇੱਕ ਮੁੰਡਾ ਉਸ ਨੂੰ ਵਿਆਹ ਦਾ ਝਾਂਸਾ ਦੇ ਕੇ ਭਜਾ ਕੇ ਲੈ ਗਿਆ। ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਅਰਬਨ ਅਸਟੇਟ ਥਾਣੇ ਦੀ ਪੁਲਿਸ ਨੇ

Read More