ਦਰਦਨਾਕ ਹਾਲਤ ‘ਚ ਹੋਟਲ ਦੇ ਕਮਰੇ ‘ਚ ਮਿਲੀ ਕੁੜੀ ਦੀ ਲਾਸ਼ !
ਬਿਉਰੋ ਰਿਪੋਰਟ – ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ‘ਤੇ ਸਥਿਤ ਆਦੇਸ਼ ਹਸਪਤਾਲ ਦੇ ਨਜ਼ਦੀਕ ਹੋਟਲ ‘ਚ ਕੁੜੀ ਨੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਹੈ । ਮ੍ਰਿਤਕ ਲੜਕੀ ਹਰਿਆਣਾ ਦੇ ਫਤਿਹਾਬਾਦ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ । ਮ੍ਰਿਤਕ ਕੋਲੋਂ ਇੱਕ ਸਰਿੰਜ ਅਤੇ ਕੋਕ ਦੀ ਬੋਤਲ ਹੋਈ ਬਰਾਮਦ ਹੋਈ ਹੈ । ਦੱਸਿਆ ਜਾ ਰਿਹਾ ਹੈ