India Punjab

1 ਜੂਨ ਤੋਂ 6 ਜੂਨ ਤੱਕ ਦਰਬਾਰ ਸਾਹਿਬ ਵਿਖੇ ਹੋਏ ਹਮਲੇ ਦੀ ਦਾਸਤਾਨ

1984 ਵਿੱਚ ਸ੍ਰੀ ਅਕਾਲ ਤਖਤ ਸਾਹਿਬ ‘ਤੇ ਹਇਆ ਫੌਜੀ ਹਮਲਾ ਨਾ ਸਿਰਫ਼ ਧਾਰਮਿਕ ਥਾਂ ‘ਤੇ ਹਮਲਾ ਸੀ ਬਲਕਿ ਇਹ ਇਨਸਾਨੀਅਤ ਨੂੰ ਵੀ ਸ਼ਰਮਸਾਰ ਕਰਨ ਵਾਲਾ ਉਹ ਕਾਰਾ ਸੀ ਜਿਸ ਨੂੰ ਇਨਸਾਫ ਪਸੰਦ ਕੋਈ ਵੀ ਸ਼ਖਸ ਨਹੀਂ ਬਰਦਾਸ਼ਤ ਕਰ ਸਕਦਾ ਹੈ। ਸਿੱਖ ਭਾਚੀਚਾਰ ਵੀ 40 ਸਾਲ ਪਹਿਲਾਂ ਹੋਏ ਇਸ ਜ਼ੁਲਮ ਨੂੰ ਕਦੇ ਨਹੀਂ ਭੁੱਲ ਸਕਿਆ ਅਤੇ

Read More
Punjab

ਪੰਜਾਬ ਅੱਜ ਵਿਧਾਨ ਸਭਾ ਚੋਣਾਂ ਹੋਇਆ ਤਾਂ ਕਿਸੇ ਦੀ ਨਹੀਂ ਬਣੇਗੀ ਸਰਕਾਰ! ਕਾਂਗਰਸ ਸਭ ਤੋਂ ਵੱਡੀ ਪਾਰਟੀ, ਆਪ ਦੀ 3 ਗੁਣਾ ਘੱਟ ਸੀਟਾਂ! ਬੀਜੇਪੀ ਕਿੰਗਮੇਕਰ!

ਬਿਉਰੋ ਰਿਪੋਰਟ – ਪੰਜਾਬ ਵਿੱਚ ਲੋਕ ਸਭਾ ਦੇ ਨਤੀਜਿਆਂ ਨੇ ਸੂਬੇ ਦੀ ਸਿਆਸਤ ਵੱਲ ਵੱਡਾ ਇਸ਼ਾਰਾ ਵੀ ਕਰ ਦਿੱਤਾ ਹੈ। ਜੇਕਰ ਅੱਜ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਹੋਣ ਤਾਂ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਮਿਲਣ ਵਾਲਾ ਹੈ। ਪਰ ਬੀਜੇਪੀ ਕਿੰਗ ਮੇਕਰ ਜ਼ਰੂਰ ਸਾਬਤ ਹੋ ਸਕਦੀ ਹੈ। 2022 ਵਿੱਚ ਹੂੰਝਾ ਫੇਰ ਜਿੱਤ ਨਾਲ 92 ਸੀਟਾਂ

Read More
Punjab

ਵਿਅਕਤੀ ਨੂੰ ਈ-ਸਿਗਰੇਟ ਵੇਚਣਾ ਪਿਆ ਮਹਿੰਗਾ, ਹੋਈ ਸਜ਼ਾ ਤੇ ਜ਼ੁਰਮਾਨਾ

ਮੋਗਾ ਅਦਾਲਤ  (Moga Court) ਨੇ ਇਕ ਵਿਅਕਤੀ ਨੂੰ ਈ-ਸਿਗਰੇਟ (E-Cigarette) ਵੇਚਣ ਦੇ ਮਾਮਲੇ ਵਿੱਚ ਦੋਸ਼ੀ ਪਾਇਆ ਹੈ। ਇਹ ਵਿਅਕਤੀ ਪਾਨ ਦੀ ਦੁਕਾਨ ਉੱਤੇ ਈ-ਸਿਗਰੇਟ ਵੇਚਦਾ ਸੀ। ਅਦਾਲਤ ਵੱਲੋਂ ਉਸ ਵਿਅਕਤੀ ਨੂੰ ਦੋਸ਼ੀ ਪਾਏ ਜਾਣ ਤੋਂ ਬਾਅਦ ਤਿੰਨ ਸਾਲ ਦੀ ਕੈਦ ਅਤੇ 1 ਲੱਖ 25 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ। ਜਾਣਕਾਰੀ ਦਿੰਦੇ ਹੋਏ

Read More
India Lok Sabha Election 2024 Punjab

ਲੁਧਿਆਣਾ ਨੇ ਕੀਤੇ ਕਮਾਲ, ਦੇਸ਼ ਨੂੰ ਦਿੱਤੇ ਤਿੰਨ ਸੰਸਦ ਮੈਂਬਰ

ਲੋਕ ਸਭਾ ਚੋਣਾਂ ਦੇ ਨਤੀਜੇ ਆ ਚੁੱਕੇ ਹਨ। ਜਿਸ ਵਿੱਚ ਲੁਧਿਆਣਾ ਨੇ ਵੱਖਰੀ ਛਾਪ ਛੱਡੀ ਹੈ ਕਿਉਂਕਿ ਇਸ ਜ਼ਿਲ੍ਹੇ ਨੇ ਇਸ ਵਾਰ ਲੋਕ ਸਭਾ ਵਿੱਚ ਆਪਣੇ 3 ਸੰਸਦ ਮੈਂਬਰ ਭੇਜੇ ਹਨ। ਭਾਵੇਂ ਕਿ ਲੁਧਿਆਣਾ ਤੋਂ ਮੁਕਤਸਰ ਸਾਹਿਬ ਦਾ ਉਮੀਦਵਾਰ ਚੋਣ ਜਿੱਤਿਆ ਹੈ ਪਰ ਇਸ ਨਾਲ ਸਬੰਧ ਰੱਖਦੇ ਉਮੀਦਵਾਰ ਹੋਰ ਸੀਟਾਂ ਤੋਂ ਚੋਣ ਜਿੱਤਣ ਵਿੱਚ ਕਾਮਯਾਬ

Read More
India Lok Sabha Election 2024 Punjab

ਪੰਜਾਬ ਦੇ ਕਿਸ ਉਮੀਦਵਾਰ ਨੇ ਕਿਸ ਨੂੰ ਕਿੰਨੀਆਂ ਵੋਟਾਂ ਨਾਲ ਹਰਾਇਆ, ਜਾਣਨ ਲਈ ਪੜ੍ਹੋ ਪੂਰਾ ਵੇਰਵਾ

ਪੰਜਾਬ ਦੇ ਚੋਣ ਨਤੀਜੇ ਆ ਚੁੱਕੇ ਹਨ। ਇਨ੍ਹਾਂ ਚੋਣਾਂ ਵਿੱਚ ਕਾਂਗਰਸ ਵੱਡੀ ਪਾਰਟੀ ਬਣ ਕੇ ਉੱਭਰੀ ਹੈ। ਕਾਂਗਰਸ ਨੇ 7 ਸੀਟਾਂ ’ਤੇ ਜਿੱਤ ਹਾਸਲ ਕੀਤੀ ਹੈ। ਪੰਜਾਬ ਦੀ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਨੇ 3 ਸੀਟਾਂ ਅਤੇ ਅਕਾਲੀ ਦਲ ਨੇ 1 ਅਤੇ 2 ਆਜ਼ਾਦ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ। 1 ਅੰਮ੍ਰਿਤਸਰ ਤੋਂ ਕਾਂਗਰਸ ਦੇ

Read More
Lok Sabha Election 2024 Punjab

ਖਡੂਰ ਸਾਹਿਬ ਸੀਟ ‘ਤੇ ਪੁਲਿਸ ਵਾਲਿਆਂ ਨੇ ਲਗਾਈ ਸ਼ਰਤ, 10 ਹਜ਼ਾਰ ਰੁਪਏ ਦੇ ਲੈਣ-ਦੇਣ ਦਾ ਵੀਡੀਓ ਵਾਇਰਲ

ਪੰਜਾਬ ਦੀ ਸਭ ਤੋਂ ਦਿਲਚਸਪ ਸੀਟ ਵਜੋਂ ਉੱਭਰੀ ਖਡੂਰ ਸਾਹਿਬ ‘ਤੇ ਵੀ ਪੁਲਿਸ ਵਾਲਿਆਂ ਨੇ ਵੀ ਸ਼ਰਤ ਲਗਾਈ ਸੀ। ਅੰਮ੍ਰਿਤਪਾਲ ਸਿੰਘ ਦੀ ਜਿੱਤ ਤੋਂ ਬਾਅਦ ਪੁਲਿਸ ਵਾਲਿਆਂ ਨੂੰ ਪੈਸੇ ਦੇਣ ਦੀ ਵੀਡੀਓ ਵਾਇਰਲ ਹੋ ਰਹੀ ਹੈ। ਵਰਨਣਯੋਗ ਹੈ ਕਿ ਅੰਮ੍ਰਿਤਪਾਲ ਸਿੰਘ ਨੇ ਜੇਲ੍ਹ ਵਿੱਚ ਰਹਿੰਦਿਆਂ ਚੋਣ ਲੜਦਿਆਂ ਪੰਜਾਬ ਵਿੱਚ ਇਹ ਸੀਟ ਸਭ ਤੋਂ ਵੱਡੇ ਫਰਕ

Read More
India Punjab

ਅੰਮ੍ਰਿਤਪਾਲ ਸਿੰਘ ਦੀ ਸਭ ਤੋਂ ਵੱਡੀ ਜਿੱਤ ਤੋਂ ਬਾਅਦ ਡਿਬਰੂਗੜ੍ਹ ਜੇਲ੍ਹ ‘ਚ ਹੱਲਚਲ ਵਧੀ! ਪਤਨੀ ਤੇ ਵਕੀਲ ਮਿਲਕੇ ਇਹ ਸੁਨੇਹਾ ਲੈਕੇ ਆਏ!

ਬਿਉਰੋ ਰਿਪੋਰਟ – ਜੇਲ੍ਹ ਵਿੱਚ ਰਹਿੰਦੇ ਹੋਏ ਅੰਮ੍ਰਿਤਪਾਲ ਸਿੰਘ (Amritpal singh) ਵੱਲੋਂ ਪੰਜਾਬ ਵਿੱਚ ਖਡੂਰ ਸਾਹਿਬ ਸੀਟ (Khadoor Sahib) ਤੋਂ ਸਭ ਤੋਂ ਵੱਡੀ ਜਿੱਤ ਹਾਸਲ ਕਰਨ ਤੋਂ ਬਾਅਦ ਹੁਣ ਨਜ਼ਰਾਂ ਡਿਬਰੂਗੜ੍ਹ ਜੇਲ੍ਹ ‘ਤੇ ਟਿਕ ਗਈਆਂ ਹਨ। ਨਤੀਜਿਆਂ ਤੋਂ ਇੱਕ ਦਿਨ ਬਾਅਦ ਅੰਮ੍ਰਿਤਪਾਲ ਸਿੰਘ ਦੇ ਵਕੀਲ ਰਾਜਦੇਵ ਸਿੰਘ ਖਾਲਸਾ ਅਤੇ ਉਨ੍ਹਾਂ ਦੀ ਪਤਨੀ ਕਿਰਦੀਪ ਕੌਰ ਨੇ

Read More