ਮਾੜੀ ਸੜਕ ਬਣਾਉਣ ’ਤੇ JE ਮੁਅੱਤਲ, SDO ਨੂੰ ਨੋਟਿਸ, CM ਫਲਾਇੰਗ ਸਕੁਐਡ ਨੇ ਪੁੱਟੀ ਸੜਕ
ਬਿਊਰੋ ਰਿਪੋਰਟ (ਮਾਨਸਾ, 17 ਨਵੰਬਰ 2025): ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੜਕ ਨਿਰਮਾਣ ਦੀ ਜਾਂਚ ਲਈ ਗਠਿਤ ਕੀਤੀ ਗਈ ਫਲਾਇੰਗ ਸਕੁਐਡ ਹਰਕਤ ਵਿੱਚ ਆ ਗਈ ਹੈ। ਫਲਾਇੰਗ ਸਕੁਐਡ ਨੂੰ ਮਾਨਸਾ ਵਿੱਚ ਮਾਰਕੀਟ ਕਮੇਟੀ ਭੀਖੀ ਦੇ ਮਾਖਾ ਚਹਿਲਾਂ ਵਿਸ਼ੇਸ਼ ਸੰਪਰਕ ਮਾਰਗ ’ਤੇ ਅਚਨਚੇਤ ਨਿਰੀਖਣ ਦੌਰਾਨ ਕਈ ਖਾਮੀਆਂ ਮਿਲੀਆਂ। ਸੜਕ ਦੀ ਮਾੜੀ ਕੁਆਲਿਟੀ ਦੇ ਮੱਦੇਨਜ਼ਰ, ਫਲਾਇੰਗ ਸਕੁਐਡ
