ਕਿਸਾਨਾਂ ਦਾ ਵੱਡਾ ਫੈਸਲਾ! ਦਿੱਲੀ-ਪਟਿਆਲਾ NH ਬੰਦ! 27 ਅਪ੍ਰੈਲ ਤੱਕ ਅਲਟੀਮੇਟਮ
- by Preet Kaur
- April 22, 2024
- 0 Comments
ਜੀਂਦ ਵਿੱਚ ਕਿਸਾਨਾਂ ਦੀ ਮਹਾਪੰਚਾਇਤ ਵਿੱਚ ਵੱਡਾ ਫੈਸਲਾ ਲਿਆ ਗਿਆ ਹੈ। ਦਿੱਲੀ-ਪਟਿਆਲਾ NH ‘ਤੇ ਸੰਕੇਤ ਵਜੋਂ ਜਾਮ ਲਗਾਇਆ ਗਿਆ ਫਿਰ ਉਸ ਨੂੰ ਖੋਲ੍ਹ ਦਿੱਤਾ ਗਿਆ। ਇਸ ਦੇ ਨਾਲ ਹੀ ਕਿਸਾਨ ਆਗੂਆਂ ਨੇ ਪ੍ਰਸ਼ਾਸਨ ਨੂੰ 27 ਅਪ੍ਰੈਲ ਤੱਕ ਤਿੰਨ ਕਿਸਾਨ ਆਗੂਆਂ ਨੂੰ ਛੱਡਣ ਦਾ ਅਲਟੀਮੇਟਮ ਵੀ ਦਿੱਤਾ ਹੈ। ਹਰਿਆਣਾ ਪੁਲਿਸ ਨੇ ਅਨੀਸ਼ ਖਟਕੜ, ਨਵਦੀਪ ਸਿੰਘ ਅਤੇ
ਮਾਮੂਲੀ ਰਕਮ ਨੂੰ ਲੈ ਕੇ ਨੌਜ਼ਵਾਨ ਦਾ ਕਤਲ, ਜੂਏ ਦੀ ਰਕਮ ਨੂੰ ਲੈ ਕੇ ਹੋਇਆ ਸੀ ਵਿਵਾਦ
- by Manpreet Singh
- April 22, 2024
- 0 Comments
ਜੂਏ ਦੇ ਪੈਸਿਆਂ ਨੂੰ ਲੈ ਕੇ ਕਤਲ ਕਰਨ ਦੀ ਵਾਰਦਾਤ ਸਾਹਮਣੇ ਆਈ ਹੈ। ਇਹ ਘਟਨਾ ਜਗਰਾਉ ਸ਼ਹਿਰ ਦੀ ਪੁਰਾਣੀ ਦਾਣਾ ਮੰਡੀ ਦੀ ਹੈ, ਜਿੱਥੇ ਕੁੱਝ ਨੌਜਵਾਨਾਂ ਵਿੱਚ ਝੜਪ ਹੋ ਗਈ, ਜਿਸ ਨੇ ਖੂਨੀ ਰੂਪ ਧਾਰਨ ਕਰਦੇ ਹੋਏ 21 ਸਾਲਾ ਨੌਜਵਾਨ ਦੀ ਜਾਨ ਲੈ ਲਈ। ਦਾਣਾ ਮੰਡੀ ਵਿੱਚ ਪੱਲੇ ਦਾਰੀ ਦਾ ਕੰਮ ਕਰਦਾ ਸਮਸ਼ੇਰ ਸਿੰਘ ਉਰਫ਼
ਅਕਾਲੀ ਦਲ ਨੇ ਬਠਿੰਡਾ ਤੋਂ ਹਰਸਿਮਰਤ ਬਾਦਲ ਸਣੇ 6 ਉਮੀਦਵਾਰ ਐਲਾਨੇ
- by Gurpreet Singh
- April 22, 2024
- 0 Comments
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ (Shiromani Akali Dal) ਨੇ ਲੋਕ ਸਭਾ ਚੋਣਾਂ (Lok Sabha Elections 2024) ਲਈ ਸਾਰੀਆਂ ਸੀਟਾਂ ਤੋਂ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਇਸ ਵਾਰ ਸੁਖਬੀਰ ਬਾਦਲ ਚੋਣ ਨਹੀਂ ਲੜਨਗੇ। ਜਲੰਧਰ ਵਿਖੇ ਸੁਖਬੀਰ ਬਾਦਲ ਵਲੋਂ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ। ਬਠਿੰਡਾ – ਹਰਸਿਮਰਤ ਕੌਰ ਬਾਦਲ ਜਲੰਧਰ – ਮਹਿੰਦਰ ਸਿੰਘ
ਕਾਂਗਰਸੀ ਲੀਡਰ ਨੇ ਛੱਡਿਆ ਹੱਥ, ਫੜੀ ਤੱਕੜੀ
- by Manpreet Singh
- April 22, 2024
- 0 Comments
ਲੋਕ ਸਭਾ ਚੋਣਾਂ ਨੂੰ ਲੈ ਕੇ ਦਲ ਬਦਲੀਆਂ ਦਾ ਦੌਰ ਜਾਰੀ ਹੈ। ਲੀਡਰਾਂ ਵੱਲੋਂ ਆਪਣੇ ਸਿਆਸੀ ਭਵਿੱਖ ਨੂੰ ਲੈ ਕੇ ਪਾਰਟੀਆਂ ਬਦਲੀਆਂ ਜਾ ਰਹੀਆਂ ਹਨ। ਮਹਿੰਦਰ ਸਿੰਘ ਕੇਪੀ ਨੇ ਕਾਂਗਰਸ ਪਾਰਟੀ ਨੂੰ ਛੱਡ ਕੇ ਅਕਾਲੀ ਦਲ ਦੀ ਤੱਕੜੀ ਨੂੰ ਹੱਥ ਪਾ ਲਿਆ ਹੈ। ਸੁਖਬੀਰ ਸਿੰਘ ਬਾਦਲ ਨੇ ਖੁਦ ਕੇਪੀ ਦੇ ਘਰ ਜਾ ਕੇ ਉਨ੍ਹਾਂ ਨੂੰ
ਅਪ੍ਰੈਲ ‘ਚ ਤੀਜੀ ਵਾਰ ਮੌਸਮ ਬਦਲੇਗਾ! ਇਸ ਦਿਨ ਤੋਂ ਤੇਜ਼ ਮੀਂਹ ਹਨੇਰੀ! ਕਿਸਾਨਾਂ ਨੂੰ ਵੱਡੀ ਸਲਾਹ
- by Manpreet Singh
- April 22, 2024
- 0 Comments
ਬਿਉਰੋ ਰਿਪਰੋਟ – ਅਪ੍ਰੈਲ ਦੌਰਾਨ ਪੰਜਾਬ ਵਿੱਚ ਤੀਜੀ ਵਾਰ ਮੌਸਮ ਬਦਲਣ ਜਾ ਰਿਹਾ ਹੈ । ਮੌਸਮ ਵਿਭਾਗ ਨੇ ਦੋ ਦਿਨਾਂ ਲਈ ਮੀਂਹ ਤੇ ਝੱਖੜ ਦਾ ਅਲਰਟ ਜਾਰੀ ਕੀਤਾ ਹੈ। ਵਾਢੀ ਦੇ ਦਿਨਾਂ ਵਿੱਚ ਖ਼ਰਾਬ ਮੌਸਸ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ। ਪਿਛੇਤੀ ਕਣਕ ਬੀਜਣ ਵਾਲੇ ਕਿਸਾਨਾਂ ਦੇ ਨਾਲ ਜਿਹੜੀ ਕਣਕ ਕਿਸਾਨ ਮੰਡੀਆਂ ਵਿੱਚ ਲੈਕੇ