ਬੀਜੇਪੀ ਦੀ ਪੰਜਾਬ ‘ਚ ਹਾਰ ਦੇ ਬਾਵਜੂਦ ਵਿਜੇ ਰੂਪਾਨੀ ਨੂੰ ਮੁੜ ਤੋਂ ਮਿਲੀ ਵੱਡੀ ਜ਼ਿੰਮੇਵਾਰੀ! ਜਾਣੋ ਵੱਡੀ ਵਜ੍ਹਾ
- by Preet Kaur
- July 5, 2024
- 0 Comments
ਲੋਕ ਸਭਾ ਚੋਣਾਂ ਦੇ ਮੁਕੰਮਲ ਹੋਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਵੱਲੋਂ ਸਾਰੇ ਰਾਜਾਂ ਦੇ ਸੰਗਠਨ ਵਿੱਚ ਬਦਲਾਅ ਕੀਤੇ ਗਏ ਹਨ। ਹਾਲਾਂਕਿ, ਇੱਕ ਵਾਰ ਫਿਰ ਗੁਜਰਾਤ ਦੇ ਸਾਬਕਾ ਸੀਐਮ ਵਿਜੇ ਰੂਪਾਨੀ ਨੂੰ ਪੰਜਾਬ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ, ਜਦਕਿ ਡਾ: ਨਰਿੰਦਰ ਸਿੰਘ ਨੂੰ ਸਹਿ-ਇੰਚਾਰਜ ਬਣਾਇਆ ਗਿਆ ਹੈ। ਦੋਵੇਂ ਪਹਿਲਾਂ ਹੀ ਇਸ ਅਹੁਦੇ ਦੀ ਜ਼ਿੰਮੇਵਾਰੀ ਸੰਭਾਲ
ਮਾਨਸਾ ਅਦਾਲਤ ਦਾ ਵੱਡਾ ਹੁਕਮ! ਸਿੱਧੂ ਮੂਸੇਵਾਲਾ ਦੇ ਪਿਤਾ 26 ਜੁਲਾਈ ਅਦਾਲਤ ’ਚ ਹੋਣ ਪੇਸ਼!
- by Preet Kaur
- July 5, 2024
- 0 Comments
ਬਿਉਰੋ ਰਿਪੋਰਟ – ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿੱਚ ਮਾਨਸਾ ਦੀ ਅਦਾਲਤ ਵਿੱਚ ਸੁਣਵਾਈ ਦੌਰਾਨ ਕੋਰਟ ਨੇ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਬਤੌਰ ਗਵਾਹ ਅਗਲੀ ਤਰੀਕ ਵਿੱਚ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਹਨ। ਗੁਰਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਨੂੰ ਵੀ ਗਵਾਹ ਦੇ ਤੌਰ ’ਤੇ ਪੇਸ਼ ਹੋਣ ਦੀ ਮੂਸੇਵਾਲਾ ਦੇ ਵਕੀਲਾਂ ਨੂੰ ਨਿਰਦੇਸ਼ ਦਿੱਤੇ ਹਨ।
ਦੁਨੀਆ ਦੀ ਪਹਿਲੀ CNG ਬਾਈਕ ਭਾਰਤ ’ਚ ਲਾਂਚ! 330 ਕਿਲੋਮੀਟਰ ਦੀ ਮਾਇਲੇਜ, ਬੁਕਿੰਗ ਸ਼ੁਰੂ
- by Preet Kaur
- July 5, 2024
- 0 Comments
ਬਿਉਰੋ ਰਿਪੋਰਟ – ਬਜਾਜ ਆਟੋ (BAJAJ AUTO) ਨੇ ਦੁਨੀਆ ਦੀ ਪਹਿਲੀ CNG ਬਾਈਕ ‘ਬਜਾਜ ਫ੍ਰੀਡਮ 125’ (BAJAJ FREEDOM) ਲਾਂਚ ਕੀਤੀ ਹੈ। ਬਾਈਕ ਨੂੰ ਚਲਾਉਣ ਦੇ ਲਈ 2 ਫਿਊਲ ਆਪਸ਼ਨ ਹੋਣਗੇ। 2 ਲੀਟਰ ਪੈਟਰੋਲ ਟੈਂਕ ਅਤੇ 2 ਕਿੱਲੋ ਦਾ CNG ਟੈਂਕ। ਦੋਵਾਂ ਨੂੰ ਫੁੱਲ ਕਰਵਾ ਕੇ 330 ਕਿਲੋਮੀਟਰ ਤੱਕ ਦੀ ਮਾਇਲੇਜ ਮਿਲੇਗੀ। ’ . This groundbreaking
ਸਰਬਜੀਤ ਸਿੰਘ ਨੂੰ ਰਾਹੁਲ ਗਾਂਧੀ ਨੇ ਜਦੋਂ ‘ਸਤਿ ਸ੍ਰੀ ਅਕਾਲ’ ਕਿਹਾ ਤਾਂ ਫਰੀਦਕੋਟ ਦੇ MP ਨੇ ਕਿਹਾ ‘ਉਸ ਨੂੰ ਦਾਦੀ ਦੀ ਗ਼ਲਤੀ ਦਾ ਅਹਿਸਾਸ!’
- by Preet Kaur
- July 5, 2024
- 0 Comments
ਬਿਉਰੋ ਰਿਪੋਰਟ – ਫਰੀਦਕੋਟ ਤੋਂ ਐੱਮਪੀ ਸਰਬਜੀਤ ਸਿੰਘ (MP SARABJEET SINGH) ਦਾ ਲੋਕ ਸਭਾ ਵਿੱਚ ਆਗੂ ਵਿਰੋਧੀ ਧਿਰ ਰਾਹੁਲ ਗਾਂਧੀ ਨੂੰ ਲੈ ਕੇ ਵੱਡਾ ਬਿਆਨ ਵੀ ਸਾਹਮਣੇ ਆਇਆ ਹੈ। ਉਨ੍ਹਾਂ ਨੇ ਇੱਕ ਨਿੱਜੀ ਟੀਵੀ ਚੈਨਲ ਨਾਲ ਗੱਲ ਕਰਦੇ ਹੋਏ ਕਿਹਾ ਮੈਨੂੰ ਲੋਕ ਸਭਾ ਦੀ ਲਾਬੀ ਤੋਂ ਇਕੱਲਾ ਬਾਹਰ ਆ ਰਿਹਾ ਸੀ ਤਾਂ ਮੈਨੂੰ ਪਿੱਛੋ ਅਵਾਜ਼
ਅੰਮ੍ਰਿਤਪਾਲ ਸਿੰਘ ਨੇ ਪਿਤਾ ਦੇ ਜ਼ਰੀਏ ਸੰਗਤਾਂ ਨੂੰ ਭੇਜਿਆ ਸੁਨੇਹਾ! ‘SGPC ਦੀਆਂ ਵੋਟਾਂ ਵੱਧ ਤੋਂ ਵੱਧ ਵੋਟਾਂ ਬਣਵਾਓ’
- by Preet Kaur
- July 5, 2024
- 0 Comments
ਬਿਉਰੋ ਰਿਪੋਰਟ: ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਤੇ ਖਡੂਰ ਸਾਹਿਬ ਤੋਂ ਲੋਕ ਸਭਾ ਸਾਂਸਦ ਅੰਮ੍ਰਿਤਪਾਲ ਸਿੰਘ ਨੇ ਅੱਜ ਸਾਂਸਦ ਵੱਲੋਂ ਸਹੁੰ ਚੁੱਕ ਲਈ ਹੈ। ਅੱਜ ਸਵੇਰੇ ਤੜਕੇ 4 ਵਜੇ ਪੰਜਾਬ ਪੁਲਿਸ ਅੰਮ੍ਰਿਤਪਾਲ ਸਿੰਘ ਨੂੰ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਤੋਂ ਦਿੱਲੀ ਲਈ ਲੈ ਕੇ ਤੁਰੀ ਤੇ ਉਨ੍ਹਾਂ ਨੂੰ ਸਖ਼ਤ ਸੁਰੱਖਿਆ ਹੇਠ ਏਅਰ ਫੋਰਸ ਦੇ ਜਹਾਜ਼
SGPC ਦੀ ਕਾਰਜਕਾਰਨੀ ਮੀਟਿੰਗ ’ਚ ਕੰਗਨਾ ਥੱਪੜ ਕਾਂਡ ਸਮੇਤ 4 ਵੱਡੇ ਫ਼ੈਸਲੇ
- by Preet Kaur
- July 5, 2024
- 0 Comments
ਬਿਉਰੋ ਰਿਪੋਰਟ: ਸ਼੍ਰੋਮਣੀ ਗਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਦੀ ਮੀਟਿੰਗ ਵਿੱਚ ਸਿੱਖ ਧਰਮ ਨਾਲ ਜੁੜੇ ਅਹਿਮ ਫੈਸਲੇ ਲਏ ਗਏ। ਇਸ ਵਿੱਚ ਸਭ ਤੋਂ ਅਹਿਮ ਸ੍ਰੀ ਰਾਜਸਥਾਨ ਵਿੱਚ ਸਿੱਖ ਬੀਬੀਆਂ ਨੂੰ ਕਕਾਰਾਂ ਦੀ ਵਜ੍ਹਾ ਕਰਕੇ ਇਮਤਿਹਾਨ ਨਾ ਦੇਣ ਦਾ ਮੁੱਦਾ। SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਅਸੀਂ ਕੇਂਦਰ ਸਰਕਾਰ ਸਾਹਮਣੇ ਮੁੱਦਾ ਚੁੱਕਣ ਲਈ ਨੂੰ
