ਮੀਤ ਹੇਅਰ ਨੇ ਪੰਜਾਬ ਦੇ ਰੋਕੇ ਫੰਡਾਂ ਦਾ ਮੁੱਦਾ ਸੰਸਦ ‘ਚ ਚੁੱਕਿਆ
- by Manpreet Singh
- July 1, 2024
- 0 Comments
ਸੰਗਰੂਰ ਤੋਂ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਸੰਸਦ ਵਿੱਚ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਸ਼ਹਾਦਤਾਂ ਦੇਣ ਦੇ ਨਾਲ ਦੇਸ਼ ਦਾ ਬਹੁਤ ਕੁਝ ਕੀਤਾ ਹੈ। ਉਨ੍ਹਾਂ ਕਿਹਾ ਕੇ ਜਦੋਂ ਪੂਰਾ ਦੇਸ਼ ਖੁਸ਼ੀਆਂ ਮਨਾ ਰਿਹਾ ਸੀ ਪਰ ਪੰਜਾਬ ਆਜ਼ਾਦੀ ਤੋਂ ਬਾਅਦ ਮਾਤਮ ਵਿੱਚ ਡੁੱਬਿਆ ਹੋਇਆ ਸੀ। ਪੰਜਾਬੀਆਂ ਦਾ ਸਾਰਾ
ਸਿੱਧੂ ਮੂਸੇਵਾਲਾ ਦਾ ਮੁੱਦਾ ਲੋਕਸਭਾ ‘ਚ ਗੂੰਝਿਆ! ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਪੁੱਛਿਆ ਇਹ ਵੱਡਾ ਸਵਾਲ
- by Manpreet Singh
- July 1, 2024
- 0 Comments
ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੰਸਦ ਦੇ ਆਪਣੇ ਪਹਿਲੇ ਭਾਸ਼ਣ ਵਿੱਚ ਕਿਸਾਨਾ ਮੁੱਦਿਆਂ, ਸਿੱਧੂ ਮੂਸੇ ਵਾਲਾ ਕਤਲ ਕੇਸ ਵਿੱਚ ਇਨਸਾਫ ਦੀ ਮੰਗ ਦੇ ਨਾਲ ਨਾਲ ਲੁਧਿਆਣਾ ‘ਚ ਘੱਟ ਰਹੇ ਉਦਯੋਗ ਨੂੰ ਲੈ ਸਵਾਲ ਕੀਤਾ ਹਨ। ਸਿੱਧੂ ਮੂਸੇ ਵਾਲਾ ਲਈ ਮੰਗਿਆ ਇੰਨਸਾਫ ਰਾਜਾ ਵੜਿੰਗ ਨੇ ਕਿਹਾ ਕਿ ਸਿੱਧੂ ਮੂਸੇ ਵਾਲਾ ਪੂਰੀ ਦੁਨਿਆਂ
45 ਸਾਲ ਬਾਅਦ ਅਕਾਲੀ ਦਲ ਇਤਿਹਾਸ ਮੁੜ ਦੋਹਰਾਏਗਾ! ਪ੍ਰਧਾਨਗੀ ਲਈ ਜਥੇਦਾਰ ਬਨਾਮ ਜਥੇਦਾਰ? ਅੰਮ੍ਰਿਤਪਾਲ ਸਿੰਘ ‘ਪਲਾਨ B’ ਦਾ ਹਿੱਸਾ!
- by Manpreet Singh
- July 1, 2024
- 0 Comments
ਬਿਉਰੋ ਰਿਪੋਰਟ – ਅਕਾਲੀ ਦਲ ਦੀ ਬਗਾਵਤ ਵਿੱਚ ਇੱਕ ਨਾਂ ਸਭ ਤੋਂ ਜ਼ਿਆਦਾ ਚਰਚਾ ਵਿੱਚ ਹੈ ਉਹ ਹੈ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨ ਹਰਪ੍ਰੀਤ ਸਿੰਘ ਦਾ। ਬਾਗ਼ੀ ਧੜੇ ਨੇ ਜਥੇਦਾਰ ਗਿਆਨ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਪਾਰਟੀ ਦੀ ਅਗਵਾਈ ਦੀ ਮੰਗ ਕੀਤੀ ਤਾਂ ਜਥੇਦਾਰ ਸਾਹਿਬ ਨੇ ਕਿਹਾ ਜੇਕਰ ਸਮੁੱਚੀ ਪਾਰਟੀ ਇਸ ‘ਤੇ ਰਾਜ਼ੀ
ਹਰਸਿਮਰਤ ਬਾਦਲ ਨੇ ਅਪਰਾਧਿਕ ਕਾਨੂੰਨਾਂ ਨੂੰ ਲੈ ਕੇ ਦਿੱਤਾ ਵੱਡਾ ਬਿਆਨ, ਚੁੱਕੇ ਸਵਾਲ
- by Manpreet Singh
- July 1, 2024
- 0 Comments
ਦੇਸ਼ ਵਿੱਚ ਤਿੰਨ ਨਵੇਂ ਅਪਰਾਧਿਕ ਕਾਨੂੰਨ ਲਾਗੂ ਹੋ ਚੁੱਕੇ ਹਨ। ਇਨ੍ਹਾਂ ਕਾਨੂੰਨਾਂ ਨੂੰ ਲੈ ਕੇ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਸਵਾਲ ਚੁੱਕੇ ਹਨ। ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਤਿੰਨ ਅਪਰਾਧਿਕ ਕਾਨੂੰਨਾਂ ਨੂੰ ਸੰਸਦ ਵਿੱਚ ਪਾਸ ਕਰਨ ਦਾ ਤਰੀਕਾ ਬਹੁਤ ਗਲਤ ਸੀ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੇ 150 ਸੰਸਦ ਮੈਂਬਰਾਂ ਨੂੰ
