ਜਲੰਧਰ ਵੈਸਟ ਤੋਂ ਅਕਾਲੀ ਦਲ ਉਮੀਦਵਾਰ ਸੁਰਜੀਤ ਕੌਰ ਦੀ ਮੁਸ਼ਕਿਲ ਵਧੀ ! ਬੀਜੇਪੀ ਨੇ SC ਹੋਣ ‘ਤੇ ਚੁੱਕੇ ਸਵਾਲ
ਬੀਜੇਪੀ ਦੇ SC ਮੋਰਚਾ ਦੇ ਪ੍ਰਧਾਨ ਅਤੇ ਸਾਬਕਾ IAS ਅਫਸਰ ਐੱਸ ਆਰ ਲੱਧੜ ਨੇ ਸੁਰਜੀਤ ਕੌਰ ਦੇ SC ਹੋਣ 'ਤੇ ਸਵਾਲ ਚੁੱਕੇ ਹਨ
ਬੀਜੇਪੀ ਦੇ SC ਮੋਰਚਾ ਦੇ ਪ੍ਰਧਾਨ ਅਤੇ ਸਾਬਕਾ IAS ਅਫਸਰ ਐੱਸ ਆਰ ਲੱਧੜ ਨੇ ਸੁਰਜੀਤ ਕੌਰ ਦੇ SC ਹੋਣ 'ਤੇ ਸਵਾਲ ਚੁੱਕੇ ਹਨ
ਦਿੱਲੀ ਵਿੱਚ 88 ਸਾਲ ਦਾ ਰਿਕਾਰਡ ਟੁੱਟਣ ਤੋਂ ਬਾਅਦ ਮੌਸਮ ਵਿਭਾਗ ਨੇ ਮੰਨਿਆ ਕਿ ਉਹ ਫੇਲ੍ਹ ਸਾਬਿਤ ਹੋਏ ਹਨ
ਟਰੱਕ ਅਤੇ ਕਾਰ ਵਿੱਚ ਹੋਈ ਟੱਕਰ
ਪਿੰਡ ਦੇ ਇੱਕ ਸ਼ਖਸ਼ ਨੇ ਵੇਖਿਆ ਸੀ ਸ਼ੱਕੀ,ਜਿਸ ਤੋਂ ਬਾਅਦ ਸਰਚ ਆਪਰੇਸ਼ਨ ਚੱਲ ਰਿਹਾ ਹੈ
10 ਦਿਨਾਂ ਦੇ ਅੰਦਰ UGT NTA ਦੇ ਤਿੰਨ ਇਮਤਿਹਾਨ ਰੱਦ ਹੋਏ ਸਨ
ਅੰਮ੍ਰਿਤਸਰ (Amritsar) ਦੇ ਟੋਲਾ ਪਲਾਜ਼ਾ ‘ਤੇ ਪੰਜਾਬ ਰੋਡ ਟਰਾਂਸਪੋਰਟ ਕਾਰਪੋਰੇਸ਼ਨ (PRTC) ਦੇ ਕੰਡਕਟਰਾਂ ਅਤੇ ਪਲਾਜ਼ਾ ਕਰਮਚਾਰੀਆਂ ਵਿਚਾਲੇ ਝੜਪ ਹੋ ਗਈ। ਜਿਸ ‘ਚ ਕੰਡਕਟਰ ਜ਼ਖਮੀ ਹੋ ਗਿਆ, ਜਦਕਿ ਟੋਲ ਪਲਾਜ਼ਾ ਮੁਲਾਜ਼ਮਾਂ ‘ਤੇ ਇਕ ਸਿੱਖ ਦੀ ਪੱਗ ਲਾਹੁਣ ਅਤੇ ਕੇਸਾਂ ਦੀ ਬੇਅਦਬੀ ਕਰਨ ਦੇ ਦੋਸ਼ ਲਗਾਏ ਹਨ | ਪੁਲਿਸ ਨੇ ਸੀਸੀਟੀਵੀ ਕੈਮਰਿਆਂ ਦੇ ਆਧਾਰ ’ਤੇ ਜਾਂਚ ਸ਼ੁਰੂ
ਪੰਜਾਬ ਦੇ ਪ੍ਰਸਿੱਧ ਗਾਇਕ ਗੁਰਦਾਸ ਮਾਨ (Gurdas Maan) ਨੇ ਪੰਜਾਬ ਵਿੱਚ ਚੱਲ ਰਹੀ ਨਸ਼ਿਆਂ ਦੀ ਸਮੱਸਿਆ ਨੂੰ ਲੈ ਕੇ ਸੋਸ਼ਲ ਮੀਡੀਆਂ ਰਾਹੀਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਹੈ। ਗੁਰਦਾਸ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਚੱਲ ਰਿਹਾ ਨਸ਼ੀਆਂ ਦਾ ਦੌਰ ਪੰਜਾਬ ਦੀ ਜਵਾਨੀ ਦਾ ਘਾਣ ਕਰ ਰਿਹਾ ਹੈ। ਇਸ ਨੂੰ ਨੱਥ ਪਾਉਣਾ ਬਹੁਤ ਜ਼ਰੂਰੀ
ਬਿਉਰੋ ਰਿਪੋਰਟ – ਸ੍ਰੀ ਦਰਬਾਰ ਸਾਹਿਬ ਵਿਖੇ ਯੋਗਾ ਕਰਨ ਵਾਲੀ ਅਰਚਨਾ ਮਕਵਾਨਾ ਨੇ ਵਿਵਾਦ ਵਾਲੇ ਦਿਨ ਦੀਆਂ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਨਾਲ ਹੀ ਕੈਪਸ਼ਨ ਵਿੱਚ ਮੈਸੇਜ ਵੀ ਲਿਖਿਆ ਹੈ। 2 ਦਿਨ ਪਹਿਲਾਂ ਜਿਹੜਾ ਉਸ ਨੇ ਕਦੇ ਵੀ ਗੁਰੂ ਘਰ ਵਿੱਚ ਨਾ ਆਉਣ ਦਾ ਪੋਸਟ ਪਾਇਆ ਸੀ, ਉਸ ‘ਤੇ ਹੁਣ ਅਰਚਨਾ ਦੇ ਤੇਵਰ ਥੋੜੇ ਨਰਮ
ਬਿਉਰੋ ਰਿਪੋਰਟ – ਜਲੰਧਰ ਵੈਸਟ ਸੀਟ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪ ਕਮਾਨ ਸੰਭਾਲੀ ਹੋਈ ਹੈ। ਹਲਕੇ ਵਿੱਚ ਕੋਠੀ ਲੈਕੇ ਡੇਰਾ ਲਗਾਈ ਬੈਠੇ ਸੀਐੱਮ ਨੇ ਅਕਾਲੀ ਦਲ ਨੂੰ ਇੱਕ ਹੋਰ ਝਟਕਾ ਦਿੱਤਾ ਹੈ ਅਤੇ ਹਲਕੇ ਦੇ ਸਭ ਤੋਂ ਵੱਡੇ ਡੇਰੇ ਸੱਚਖੰਡ ਬੱਲਾਂ ਵਿੱਚ ਪਤਨੀ ਅਤੇ ਧੀ ਨਾਲ ਪੁਹੁੰਚੇ। ਡੇਰਾ ਸੱਚਖੰਡ ਬੱਲਾਂ ਦਾ ਹਲਕੇ ਵਿੱਚ