ਖਹਿਰਾ ‘ਲਾਦੇਨ’ ਵਾਂਗ’! ‘ਹੁਣ JBC ਦਾ ਕਲੱਚ ਦਬ ਕੇ ਉਦਘਾਟਨ ਕਰਨਾ ਹੈ’! ‘ਕਦੇ ਦਾਦੇ ਦੀ ਕਦੇ ਪੋਤੇ ਦੀ’!
ਬਿਉਰੋ ਰਿਪੋਰਟ – ਮੁੱਖ ਮੰਤਰੀ ਭਗਵੰਤ ਮਾਨ (Chief minister Bhagwant singh Mann) ਨੇ ਸੰਗਰੂਰ ਤੋਂ ਕਾਂਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ (Sukhpal singh khaira) ਦੀ ਤੁਲਨਾ ਓਸਾਮਾ ਬਿਨ ਲਾਦੇਨ ਨਾਲ ਕੀਤੀ ਹੈ। ਸੰਗਰੂਰ ਵਿੱਚ ਪਾਰਟੀ ਦੇ ਉਮੀਦਵਾਰ ਮੀਤ ਹੇਅਰ ਦੇ ਹੱਕ ਵਿੱਚ ਪ੍ਰਚਾਰ ਕਰਨ ਪਹੁੰਚੇ ਸੀਐੱਮ ਮਾਨ ਨੇ ਕਿਹਾ ਖਹਿਰਾ ਦਲਵੀਰ ਗੋਲਡੀ ਦੇ ਪਾਰਟੀ ਬਦਲਣ