Poetry

ਕਵਿਤਾ 15 ਅਗਸਤ:-‘ਭਾਰਤ ਮਾਂ ਦੇ ਨਾਅਰੇ ਹੇਠ ਜਿਹਨੂੰ, ਬਲੀ ਚੜਾਇਆ ਜਾ ਰਿਹਾ’

‘ਦ ਖ਼ਾਲਸ ਬਿਊਰੋ:-    ‘ਭਾਰਤ ਮਾਂ ਦੇ ਨਾਅਰੇ ਹੇਠ ਜਿਹਨੂੰ, ਬਲੀ ਚੜਾਇਆ ਜਾ ਰਿਹਾ’   ਲਹਿਰਾਕੇ ਝੰਡੇ! ਆਖ ਆਜ਼ਾਦੀ! ਗੁਲਾਮੀ ਨੂੰ ਹੰਢਾਇਆ ਜਾ ਰਿਹਾ।। ਹੈਵਾਨਾਂ ਦੀ ਅਕਲ ਨਾਲ ਜੋ ਦੇਸ਼ ਚਲਾਇਆ ਜਾ ਰਿਹਾ।। ਬਲਿਦਾਨ, ਸ਼ਾਂਤੀ ਤੇ ਹਰਿਆਲੀ ਨਜ਼ਰ ਕਿਤੇ ਨਾ ਆਂਵਦੀ, ਖੇਡਕੇ ਖੂਨ ਦੀ ਹੋਲੀ ਭਗਵਾਂ ਰੰਗ ਚੜਾਇਆ ਜਾ ਰਿਹਾ।। ਹੈਵਾਨਾਂ ਦੀ ਅਕਲ ਨਾਲ ਜੋ

Read More
Poetry

ਨਜ਼ਰੀਆ (ਖੁਸ਼ੀਆਂ ਲੱਭਣ ਦਾ)

‘ਦ ਖ਼ਾਲਸ ਬਿਊਰੋ (8-08-2020):-   ਨਜ਼ਰੀਆ (ਖੁਸ਼ੀਆਂ ਲੱਭਣ ਦਾ)   ਬਹੁਤ ਖੁਸ਼ੀਆਂ ਨੇ ਇਸ ਦੁਨੀਆ ਵਿੱਚ, ਕੋਈ ਲੱਭਦਾ ਨਾਰਾਂ ਵਿੱਚ ਕੋਈ ਹੋਰ ਵਿਕਾਰਾਂ ਵਿੱਚ। ਕੋਈ ਸਕੂਨ ਪਾਵੇ ਚੁੱਪੀ ਦਾ, ਕੋਈ ਦਿਲ ਬਹਿਲਾਵੇ ਗੀਤਕਾਰਾਂ ਵਿੱਚ। ਕੋਈ ਵੰਡੇ ਸੁਨੇਹੇ ਸ਼ਾਂਤੀ ਦੇ, ਕੋਈ ਲੱਭਦਾ ਏ ਹੱਲ ਹਥਿਆਰਾਂ ਵਿੱਚ। ਬੇਚੈਨ ਰਹੇ ਕੋਈ ਕੋਠੀਆਂ ਕਾਰਾਂ ਵਿੱਚ, ਬਾਗੋਬਾਗ ਕੋਈ ਖੇਤ ਬਹਾਰਾਂ

Read More
Poetry

ਕਵਿਤਾ – “ਬਦਲ ਰਿਹਾ ਜ਼ਮਾਨਾ ਸੱਜਣਾ, ਹੁੱਕੇ ਹੱਥ ਜਵਾਕਾਂ ਦੇ”

‘ਦ ਖ਼ਾਲਸ ਬਿਊਰੋ (6-08-2020):-    ਕਵਿਤਾ “ਬਦਲ ਰਿਹਾ ਜ਼ਮਾਨਾ ਸੱਜਣਾ, ਹੁੱਕੇ ਹੱਥ ਜਵਾਕਾਂ ਦੇ।”   ਬਦਲ ਰਿਹਾ ਜ਼ਮਾਨਾ ਸੱਜਣਾ, ਹੁੱਕੇ ਹੱਥ ਜਵਾਕਾਂ ਦੇ। ਫੋਨ ਹੱਥਾਂ ‘ਚ ਆ ਗਏ ਕਲਹਿਣੇ, ਫਿੱਕੇ ਪੈਗੇ ਬੋਲ ਕਿਤਾਬਾਂ ਦੇ। ਮਾਂ ਪਿਉ ਨੂੰ ਦੇ ਕੇ ਤੰਗੀ, ਇਹ ਜਿਊਂਦੇ ਸ਼ੌਂਕ ਨਵਾਬਾਂ ਦੇ। ਕੀ ਕਰੀਏ ਹੋਏ ਫਿਰਦੇ ਬੇਬੱਸ, ਅੱਗੇ ਇਹਨਾਂ ਹਾਲਾਤਾਂ ਦੇ। ਬਦਲ

Read More