ਕਿੰਨਾ ਗਰੀਬ ਹੋ ਗਿਆ ਪੰਜਾਬ, ਨੰਬਰ ਆਇਆ ਫਾਡੀ
ਬਿਉਰੋ ਰਿਪੋਰਟ – ਨੀਤੀ ਆਯੋਗ ਨੇ Fiscal Health Index 2025 ਜਾਰੀ ਕੀਤਾ ਹੈ, ਜਿਸ ‘ਚ ਸਾਹਮਣੇ ਆਇਆ ਕਿ ਪੰਜਾਬ ਦੀ ਆਰਥਿਕ ਹਾਲਾਤ 18 ਸੂਬਿਆਂ ‘ਚੋਂ ਸਭ ਤੋਂ ਮਾੜੀ ਹੈ। ਇਹ ਰਿਪੋਰਟ ਵਿੱਤੀ ਸਾਲ 2022 ਤੇ 2023 ਦੇ ਆਧਾਰ ‘ਤੇ ਤਿਆਰ ਕੀਤੀ ਗਈ ਹੈ, ਜਿਸ ‘ਚ ਪਾਇਆ ਗਿਆ ਕਿ 18 ਸੂਬਿਆਂ ਦੀ ਸੂਚੀ ‘ਚ ਪੰਜਾਬ ਅਖੀਰਲੀ