ਕੈਨੇਡਾ ਦੇ ਸਰੀ ਵਿੱਚ ਭਿੜੇ ਭਾਰਤੀ ਵਿਦਿਆਰਥੀ, ਜਬਰਦਸਤ ਕੁੱਟਮਾਰ
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਕੈਨੇਡਾ ‘ਚ ਬੀਤੀ ਰਾਤ ਸਰੀ ਦੇ ਸਟ੍ਰਾਅਬੈਰੀ ਹਿੱਲ ਕੰਪਲੈਕਸ ‘ਚ ਭਾਰਤੀ ਵਿਦਿਆਰਥੀਆਂ ਦੇ ਦੋ ਗੁੱਟਾਂ ਵਿਚਾਲੇ ਕੁੱਟਮਾਰ ਹੋ ਗਈ। ਇਸ ਦੌਰਾਨ ਨੌਜਵਾਨਾਂ ਨੇ ਇੱਕ ਦੂਜੇ ਨਾਲ ਧੱਕਾ ਮੁੱਕੀ ਕਰਦਿਆਂ ਕੱਪੜੇ ਤੱਕ ਪਾੜ ਦਿੱਤੇ। ਇਸਦੇ ਕਾਰਣਾ ਦਾ ਹਾਲੇ ਪਤਾ ਨਹੀਂ ਲੱਗਿਆ ਹੈ। ਇਸ ਘਟਨਾ ਨੂੰ ਇੱਕ ਨੌਜਵਾਨ ਨੇ ਕਾਰ ਪਾਰਕਿੰਗ