ਕਿਉਂ ਨਹੀਂ ਕਰਨਾ ਆਇਵਰਮੇਕਿਟਨ ਦਵਾਈ ਦਾ ਕੋਰੋਨਾ ਮਰੀਜਾਂ ਲਈ ਇਸਤੇਮਾਲ, ਪੜ੍ਹੋ WHO ਦੀ ਚੇਤਾਵਨੀ
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਵਿਸ਼ਵ ਸਿਹਤ ਸੰਸਥਾ ਦੀ ਚੇਤਾਵਨੀ ਦੇ ਬਾਵਜੂਦ ਗੋਆ ਅਤੇ ਉੱਤਰਾਖੰਡ ਨੇ ਕੋਰੋਨਾ ਮਰੀਜ਼ਾਂ ਲਈ ਐਂਟੀ ਪੈਰਾਸਟਿਕ ਡਰਗ ਆਇਵਰਮੇਕਟਿਨ ਵਰਤਣ ਨੂੰ ਮਨਜ਼ੂਰੀ ਦਿੱਤੀ ਹੈ। ਹੈਰਾਨੀ ਦੀ ਗੱਲ ਹੈ ਕਿ ਖੁਦ ਦਵਾਈ ਬਣਾਉਣ ਵਾਲੀ ਕੰਪਨੀ ਮਾਰਕ ਨੇ ਇਸਦੀ ਵਰਤੋਂ ਨਾ ਕਰਨ ਲਈ ਕਿਹਾ ਹੈ। ਜ਼ਿਕਰਯੋਗ ਹੈ ਕਿ ਦੋਵਾਂ ਸੂਬਿਆਂ ਵਿੱਚ ਕੋਰੋਨਾ