Others

ਸ਼ਹੀਦਾਂ ਦੇ ਖੂਨ ਨਾਲ ਪੈਦਾ ਹੋਈ ਹੈ ਪ੍ਰਿਯੰਕਾ : CM ਚੰਨੀ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਜੇਕਰ ਲਖੀਮਪੁਰ ਰੋਕਿਆ ਜਾਂਦਾ ਹੈ ਤਾਂ ਉੱਥੇ ਜਾ ਕੇ ਦੇਖਾਂਗੇ ਕੀ ਹੁੰਦਾ ਹੈ। ਚੰਨੀ ਨੇ ਕਿਹਾ ਕਿ ਸਾਡੀ ਡਿਊਟੀ ਹੈ ਕਿ ਅਸੀਂ ਕਿਸਾਨਾਂ ਨਾਲ ਖੜੀਏ। ਇਸ ਵੇਲੇ ਕਿਸਾਨੀ ਸੰਕਟ ਵਿਚ ਹੈ ਤੇ ਅਸੀਂ ਘਰ ਵਿਚ ਨਹੀਂ ਬੈਠਾਂਗੇ। ਉਨ੍ਹਾਂ ਕਿਹਾ

Read More
Others

ਹੋਰ ਕਿਹੜਾ ਸਬੂਤ ਭਾਲਦੇ ਓ, ਆਹ ਦੇਖ ਲਓ ਕਿੱਦਾਂ ਦਰ ੜੇ ਸੀ ਕਿ ਸਾਨ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਦੇ ਲੀਡਰਾਂ ਵਰਦੇ ਨਿਰਦਈ ਮੁੰਡਿਆਂ ਅਤੇ ਭਾੜੇ ਉੱਤੇ ਸੱਦੇ ਪਾਲਤੂ ਬਦਮਾਸ਼ਾਂ ਨੇ ਅਣਮਨੁੱਖੀ ਤਰੀਕੇ ਨਾਲ ਨਾਲ ਸ਼ਾਂਤਮਈ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਗੱਡੀਆਂ ਹੇਠਾਂ ਦਰੜ ਕੇ ਲੋਕਤੰਤਰ ਸਿਰੀ ਕੁਚਲ ਦਿੱਤੀ ਹੈ। ਵਿਰੋਧੀ ਧਿਰਾਂ ਇਸਨੂੰ ਜਨਰਲ ਡਾਇਰ ਦੇ ਰੂਪ ਵਿੱਚ ਕੀਤਾ ਗਿਆ ਕਾਰਾ ਦੱਸ ਰਹੀਆਂ

Read More
Others

ਪ੍ਰਿਯੰਕਾ ਗਾਂਧੀ ਨੇ ਛੱਡੀ ਰੋਟੀ ਖਾਣੀ ਤੇ ਮਾਰ ਰਹੀ ਝਾੜੂ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਕਾਂਗਰਸ ਦੀ ਸੀਨੀਅਰ ਲੀਡਰ ਪ੍ਰਿਯੰਕਾ ਗਾਂਧੀ ਵਾਡਰਾ ਦੀ ਝਾੜੂ ਲਗਾਉਂਦਿਆਂ ਇਕ ਤਸਵੀਰ ਵਾਇਰਲ ਹੋ ਰਹੀ ਹੈ। ਜਾਣਕਾਰੀ ਮੁਤਾਬਿਕ ਉਨ੍ਹਾਂ ਨੂੰ ਯੂਪੀ ਦੇ ਸੀਤਾਪੁਰ ਵਿੱਚ ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ ਇਹ ਤਸਵੀਰ ਲੋਕਾਂ ਦੇ ਫੋਨਾਂ ਉੱਤੇ ਘੁੰਮ ਰਹੀ ਹੈ। ਪ੍ਰਿਯੰਕਾ ਗਾਂਧੀ ਨੂੰ ਕਮਰੇ ਵਿੱਚ ਹਿਰਾਸਤ ਵਿੱਚ ਲੈਣ ਤੋਂ ਬਾਅਦ

Read More
Others

ਚੜੂਨੀ ਦੀ ਹਰਿਆਣਾ ਸਰਕਾਰ ਨੂੰ ਸਖ਼ਤ ਚਿ ਤਾਵਨੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਮੌਸਮ ਨੂੰ ਦੇਖਦੇ ਹੋਏ ਇਸ ਵਾਰ ਝੋਨੇ ਦੀ ਖਰੀਦ ਦੀ ਪ੍ਰਕਿਰਿਆ ਸ਼ੁਰੂ ਹੋਣ ਵਿੱਚ ਦੇਰੀ ਹੋਈ ਹੈ। ਖਰਾਬ ਮੌਸਮ ਦੇ ਚੱਲਦਿਆਂ ਕੇਂਦਰ ਸਰਕਾਰ ਵੱਲੋਂ ਪੰਜਾਬ, ਹਰਿਆਣਾ ਤੋਂ MSP ਦੇ ਆਧਾਰ ‘ਤੇ 11 ਅਕਤੂਬਰ ਤੋਂ ਇਹ ਪ੍ਰਕਿਰਿਆ ਸ਼ੁਰੂ ਕਰਨ ਲਈ ਕਿਹਾ ਗਿਆ ਹੈ, ਜਿਸ ਕਾਰਨ ਕਿਸਾਨਾਂ ਵਿੱਚ ਰੋਸ ਪਾਇਆ ਜਾ

Read More
Others

ਕਿਸਾਨੀ ਅੰਦੋਲਨ ਨੇ ਘੁੱਟਿਆ ਸ਼ਹਿਰਾਂ ਦਾ ਗਲਾ, ਸੁਪਰੀਮ ਕੋਰਟ ਦੀ ਸਖ਼ਤ ਟਿੱਪਣੀ

ਸਰਬਉੱਚ ਅਦਾਲਤ ਨੇ ਕਿਸਾਨੀ ਅੰਦੋਲਨ ਨੂੰ ਲੈ ਕੇ ਸਖ਼ਤ ਨਰਾਜ਼ਗੀ ਜਤਾਈ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਪ੍ਰਦਰਸ਼ਨ ਕਰਨਾ, ਆਪਣੀ ਆਵਾਜ਼ ਰੱਖਣ ਦਾ ਹੱਕ ਸਭ ਨੂੰ ਹੈ ਪਰ ਵਿਰੋਧ ਕਰਨ ਦਾ ਹੱਕ ਹੈ, ਸੰਪਤੀ ਦਾ ਨੁਕਸਾਨ ਕਰਨ ਦਾ ਹੱਕ ਨਹੀਂ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਪਹਿਲਾਂ ਸ਼ਹਿਰਾਂ ਦੇ ਲੋਕਾਂ ਦਾ ਗਲ ਘੁੱਟਿਆ ਅਤੇ ਹੁਣ

Read More
Others

ਚੰਨੀ ਸਾਬ੍ਹ ! ਕੌਲੀ ‘ਚ ਚਾਹ ਪਿਆਉਣ ਵਾਲੇ ਕਿਸਾਨ ਬਾਟੀ ਵਾਂਗ ਮਾਂਜਣਾ ਵੀ ਜਾਣਦੇ ਨੇ

– ਕਮਲਜੀਤ ਸਿੰਘ ਬਨਵੈਤ ‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸੇ ਵੀ ਸਰਕਾਰ ਦੀ ਕਾਰਗੁਜ਼ਾਰੀ ਦਾ ਪੈਮਾਨਾ ਵਾਅਦੇ ਅਤੇ ਡਿਲੀਵਰੀ ਮੰਨਿਆ ਜਂਦਾ ਹੈ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਸਮੇਂ ਸਿਰ ਵਾਅਦੇ ਨਾ ਪੁਗਾਉਣ ਕਰਕੇ ਕੁਰਸੀ ਛੱਡਣੀ ਪਈ। ਉਨ੍ਹਾਂ ਦੇ ਉੱਤਰਾਅਧਿਕਾਰੀ ਚਰਨਜੀਤ ਸਿੰਘ ਚੰਨੀ ਕੋਲ ਸਮਾਂ ਹੀ ਮੁੱਠੀ ਭਰ ਬਚਿਆ ਹੈ ਕਿ ਕੁਰਸੀ

Read More
Others

ਪ੍ਰਕਾਸ਼ ਪੁਰਬ ਮੌਕੇ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਹੋਟਲ ਮਾਲਿਕ ਪਾਉਣਗੇ ਸੇਵਾ ਵਿੱਚ ਵੱਡਾ ਹਿੱਸਾ

‘ਦ ਖ਼ਾਲਸ ਟੀਵੀ ਬਿਊਰੋ:- ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ 22 ਅਕਤੂਬਰ ਨੂੰ ਮਨਾਏ ਜਾ ਰਹੇ ਪ੍ਰਕਾਸ਼ ਪੁਰਬ ਮੌਕੇ ਸੰਗਤ ਦੀ ਰਿਹਾਇਸ਼ ਦੇ ਪ੍ਰਬੰਧਾਂ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸੁਰਜੀਤ ਸਿੰਘ ਭਿੱਟੇਵਡ, ਜਨਰਲ ਸਕੱਤਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਅਤੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇੜਲੇ ਹੋਟਲ

Read More
Others

…ਤੇ ਆਖ਼ਰ ਵੰਡੇ ਹੀ ਗਏ ਵਜ਼ੀਰਾਂ ਨੂੰ ਮਹਿਕਮੇ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੰਤਰੀਆਂ ਨੂੰ ਵੰਡੀਆਂ ਵਜ਼ੀਰੀਆਂ ਨੂੰ ਲੈ ਕੇ ਖੱਟਿਆ ਬਹੁਤਿਆਂ ਨੇ ਹੈ, ਗਵਾਇਆ ਘੱਟ ਨੇ। ਪੁਰਾਣੇ ਵਜ਼ੀਰਾਂ ਵਿੱਚੋਂ ਸੁਖਜਿੰਦਰ ਸਿੰਘ ਰੰਧਾਵਾ ਨੂੰ ਖੁੱਲ੍ਹਾ ਗੱਫਾ ਮਿਲਿਆ ਹੈ ਜਦੋਂਕਿ ਨਵਿਆਂ ਵਿੱਚੋਂ ਪਰਗਟ ਸਿੰਘ ਸਭ ਤੋਂ ਭਰਵਾਂ ਹੱਥ ਮਾਰ ਗਏ ਹਨ। ਸਭ ਤੋਂ ਸੀਨੀਅਰ ਮੰਤਰੀ ਬ੍ਰਹਮ ਮਹਿੰਦਰਾ ਨੇ ਨਾ ਖੱਟਿਆ ਨਾ

Read More
Others

ਬਿਹਾਰ ਵਿੱਚ ਬੇੜੀ ਡੁੱਬੀ, ਇੱਕ ਦੀ ਮੌਤ, ਚਾਰ ਲਾਪਤਾ

‘ਦ ਖ਼ਾਲਸ ਟੀਵੀ ਬਿਊਰੋ:-ਬਿਹਾਰ ਦੇ ਚੰਪਾਰਣ ਜਿਲ੍ਹੇ ਦੀ ਸਿਕਰਹਨਾ ਨਦੀ ਵਿੱਚ ਬੇੜੀ ਪਲਟਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਹੈ, ਜਦੋਂ ਕਿ 4 ਲੋਕ ਲਾਪਤਾ ਹਨ। ਇਹ ਹਾਦਸਾ ਸਵੇਰੇ ਗੋਡਿਆ ਘਾਟ ਨੇੜੇ ਵਾਪਰਿਆ ਹੈ ਤੇ ਇਸ ਬੇੜੀ ਵਿਚ 15-16 ਲੋਕ ਸਵਾਰ ਸਨ। ਹਾਲਾਂਕਿ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਬੇੜੀ ਵਿੱਚ 25 ਲੋਕ ਸਵਾਰ

Read More