ਧਾਰਮਿਕ ਡੇਰੇ ‘ਚ ਚੜ੍ਹਾਵੇ ਦੀ ਸ਼ਰਾਬ ਪੀਣ ਮਗਰੋਂ ਇੱਕ ਦੀ ਮੌਤ, ਤਿੰਨ ਬਿਮਾਰ
ਜੈਤੋਂ ਦੇ ਨੇੜਲੇ ਪਿੰਡ ਚੰਦਭਾਨ ਦੇ ਇਕ ਧਾਰਮਿਕ ਡੇਰੇ ‘ਚ ਵਿਸਾਖੀ ਦੇ ਤਿਉਹਾਰ ‘ਤੇ ਚੜ੍ਹਦੀ ਸ਼ਰਾਬ ਪੀਣ ਨਾਲਇੱਕ ਵਿਅਕਤੀ ਦੀ ਮੌਤ ਤੇ ਤਿੰਨ ਵਿਅਕਤੀਆਂ ਦੇ ਸਖ਼ਤ ਰੂਪ ‘ਚ ਬਿਮਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਿਕ ਵਿਸਾਖੀ ਦੇ ਦਿਨ ਪਿੰਡ ਚੰਦਭਾਨ ਦੇ ਇੱਕ ਧਾਰਮਿਕ ਡੇਰੇ ‘ਚ ਸ਼ਰਾਬ ਚੜ੍ਹਦੀ ਹੈ ਤੇ ਉਸ ਉਪਰੰਤ ਪ੍ਰਸ਼ਾਦ ਦੇ