ਪੰਜਾਬੀ ਗਾਇਕ ਖ਼ਾਨ ਸਾਹਿਬ ਦੇ ਮਾਤਾ ਦਾ ਦੇਹਾਂਤ, ਕੈਨੇਡਾ ਸ਼ੋਅ ਰੱਦ
ਬਿਊਰੋ ਰਿਪੋਰਟ (26 ਸਤੰਬਰ, 2025): ਮਸ਼ਹੂਰ ਪੰਜਾਬੀ ਗਾਇਕ ਖ਼ਾਨ ਸਾਹਿਬ ਦੀ ਮਾਤਾ ਸਲਮਾ ਪਰਵੀਨ ਦਾ ਚੰਡੀਗੜ੍ਹ ਦੇ ਇੱਕ ਨਿੱਜੀ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਹ ਪਿਛਲੇ ਕਈ ਦਿਨਾਂ ਤੋਂ ਬਿਮਾਰ ਸਨ ਅਤੇ ਡਾਕਟਰਾਂ ਦੀ ਦੇਖਰੇਖ ਹੇਠ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਮੌਤ ਦੀ ਖ਼ਬਰ ਮਿਲਣ ’ਤੇ ਕੈਨੇਡਾ ਟੂਰ ’ਤੇ ਗਏ ਖ਼ਾਨ ਸਾਹਿਬ ਦਾ ਸ਼ੋਅ