ਦਿਲਜੀਤ ਦੋਸਾਂਝ ਨੂੰ ਸ਼ੋਅ ਤੋਂ ਪਹਿਲਾਂ ਸਟੇਜ ‘ਤੇ ਮਿਲਣ ਲਈ ਪਹੁੰਚੇ ਕੈਨੇਡਾ ਦੇ PM Justin Trudeau, ਕੀਤੀ ਦਲਜੀਤ ਦੀ ਤਾਰੀਫ਼
ਟੋਰਾਂਟੋ : ਦਿਲਜੀਤ ਦੋਸਾਂਝ ਪਿਛਲੇ ਕਈ ਸਾਲਾਂ ਤੋਂ ਆਪਣੇ ਗੀਤਾਂ ਨੂੰ ਲੈ ਕੇ ਦੁਨੀਆ ਭਰ ਚ ਮਸ਼ਹੂਰ ਹਨ। ਕੋਚੇਲਾ ਵਿਖੇ ਇਤਿਹਾਸ ਸਿਰਜਣ ਮਗਰੋਂ ਪੰਜਾਬੀ ਗਾਇਕ-ਅਦਾਕਾਰ ਨੇ ਹਾਲ ਹੀ ਵਿੱਚ ਜਿੰਮੀ ਫੈਲਨ ਦੇ ਨਾਲ ਦਿ ਟੂਨਾਈਟ ਸ਼ੋਅ ਵਿੱਚ ਭਾਗ ਲੈਕੇ ਅਮਰੀਕਾ ਵਿੱਚ ਹਲਚਲ ਮਚਾ ਦਿੱਤੀ ਹੈ। ਇਸੇ ਦੌਰਾਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਥੇ ਰੋਜ਼ਰਜ਼ ਸੈਂਟਰ